Jalandhar-Manvir Singh Walia
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ.ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ, ਮਿਤੀ 11-03-2024 ਨੂੰ ਇਕ ਤਕਨੀਕੀ ਦੌਰਾ ਕੀਤਾ।ਉਦਯੋਜਿਕ ਖੇਤਰ ਫੋਕਲ ਪੋਆਇੰਟ ਜਲੰਧਰ ਵਿੱਖੇ ਉਨ੍ਹਾਂ ਇੰਵੋਟੈਕ ਅਤੇ ਇਹ ਸਟਾਰ ਕੰਪਨੀ ਵਿਚ ਵੱਖ ਵੱਖ ਇੰਲੈਕਟ੍ਰਿਕਲ ਆਪ੍ਰੇਸ਼ਨਾ ਪ੍ਰਤੀ ਜਾਗਰੂਕ ਹੋਏ।ਉਦਯੋਗਿਕ ਖੇਤਰ ਦੇ ਸਪੰਰਕ ਵਿਚ ਆਉਣ ਨਾਲ ਜਿੱਥੇ ਵਿਦਿਆਰਥੀ ਆਪਣੇ ਕੀਤੇ ਪ੍ਰਤੀ ਸੁਚੇਤ ਹੁੰਦੇ ਹਨ ਉਥੇ ਉਨ੍ਹਾਂ ਦਾ ਮਨੋਬਲ ਵੀ ਵੱਧਦਾ ਹੈ।ਇਸ ਮੌਕੇ ਤੇ ਸ਼੍ਰੀ ਵਿਕ੍ਰਮਜੀਤ ਸਿੰਘ ਅਤੇ ਸ਼੍ਰੀ ਗਗਨਦੀਪ ਜੀ ਨੇ ਉਨ੍ਹਾਂ ਦੀ ਅਗਵਾਈ ਕੀਤੀ।ਉਦਯੋਜਿਕ ਖੇਤਰ ਦੀ ਤਰਫ਼ੋ ਸ਼੍ਰੀ ਰਾਜਿੰਦਰ ਦੱਤਾ , ਸ਼੍ਰੀ ਮਨਿੰਦਰਜੀਤ ਸਿੰਘ ਅਤੇ ਸ਼੍ਰੀ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਗਰੂਕ ਕੀਤਾ
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू