ਖ਼ਰਾਬ ਮੌਸਮ ਦੇ ਬਾਵਜੂਦ ਜਲੰਧਰ ’ਚ ਕਣਕ ਖ਼ਰੀਦ ਦੇ ਨਿਸ਼ਚਿਤ ਟੀਚੇ ਦੇ ਅੱਧ ਤੋਂ ਵੱਧ 2.90 ਲੱਖ ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ

ਮੁੱਖ ਸਕੱਤਰ ਪੰਜਾਬ ਵਲੋਂ ਰੋਜ਼ਾਨਾ ਜਾਇਜ਼ੇ ਦੇ ਮੱਦੇਨਜਰ ਪ੍ਰਸ਼ਾਸਨ ਵਲੋਂ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਨੇਪਰੇ ਚਾੜਨ ਲਈ 24 ਘੰਟੇ ਕੀਤਾ ਜਾ ਰਿਹਾ ਕੰਮ

ਜ਼ਿਲ੍ਹੇ ’ਚ ਇਕੋ ਦਿਨ ਵਿੱਚ 27043 ਮੀਟਰਿਕ ਟਨ ਕਣਕ ਦੀ ਚੁਕਾਈ ਕਰਕੇ ਜਲੰਧਰ ਨੇ ਕਾਇਮ ਕੀਤੀ ਨਵੀਂ ਮਿਸਾਲ

ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ

ਕਿਸਾਨਾਂ ਨੇ ਫਸਲ ਬਦਲੇ 587 ਕਰੋੜ ਰੁਪਏ ਦੀ ਹਾਸਿਲ ਕੀਤੀ ਅਦਾਇਗੀ, 48 ਘੰਟਿਆਂ ਦੇ ਨਿਸਚਿਤ ਸਮੇਂ ’ਚ 134 ਫੀਸਦੀ ਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਤਹਿਤ ਅੱਧ ਤੋਂ ਵੱਧ 2.90 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ।