Skip to content
ਜਲੰਧਰ 25 ਮਈ : Manvir Singh Walia
ਸੀਪੀਆਈ ( ਐਮ ) ਪੰਜਾਬ ਸੂਬਾ ਕਮੇਟੀ ਦੇ ਬੁਲਾਰੇ ‘ਮਾਸਕ ਲੋਕ ਲਹਿਰ’ ਦੇ ਸੰਪਾਦਕ , ਸੂਬਾ ਸਕੱਤਰੇਤ ਮੈਂਬਰ ਅਤੇ ਜਲੰਧਰ – ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀਂ ਪੰਜਾਬ ਦੀ ਭਗਵੰਤ ਮਾਨ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗਸਰਕਾਰ ਦੀਆਂ ਹਦਾਇਤਾਂ ਤੇ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਹਮਦਰਦ ਵਿਰੁੱਧ ਕੇਸ ਦਰਜ ਕਰਨਾ ਪ੍ਰੈਸ ਦੀ ਸੁਤੰਤਰਤਾ ਉੱਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ – ਕਾਮਰੇਡ ਤੱਗੜ
ਡਾਕਟਰ ਹਮਦਰਦ ਵਿਰੁੱਧ ਕੇਸ ਦਰਜ ਕਰਨਾ ਪ੍ਰੈਸ ਦੀ ਸੁਤੰਤਰਤਾ ਉੱਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ – ਕਾਮਰੇਡ ਤੱਗੜ
ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਡਾਕਟਰ ਹਮਦਰਦ ਵਿਰੁੱਧ ਕੇਸ ਦਰਜ ਕਰਨਾ ਪ੍ਰੈਸ ਦੀ ਸੁਤੰਤਰਤਾ ਉੱਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ – ਕਾਮਰੇਡ ਤੱਗੜ
ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਬਦਲਾ ਲਊ ਕੇਸ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਇਹ ਭਗਵੰਤ ਮਾਨ ਸਰਕਾਰ ਵੱਲੋਂ ਪ੍ਰੈਸ ਦੀ ਸੁਤੰਤਰਤਾ ਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ । ਕਾਮਰੇਡ ਤੱਗੜ ਨੇ ਕਿਹਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਸੁਤੰਤਰ ਸੋਚ ਅਤੇ ਵਿਚਾਰਾਂ ਵਾਲੇ ਪੰਜਾਬ ਅਤੇ ਪੰਜਾਬੀ ਦੇ ਸਿਰਮੌਰ ਪੱਤਰਕਾਰ ਹਨ ਜੋ ਹਮੇਸ਼ਾਂ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਨ । ਅਦਾਰਾ ਅਜੀਤ ਡਾਕਟਰ ਹਮਦਰਦੀ ਦੀ ਅਗਵਾਈ ਵਿੱਚ ਦਹਾਕਿਆਂ ਤੋਂ ਪੰਜਾਬ , ਪੰਜਾਬੀਅਤ ਅਤੇ ਪੰਜਾਬੀ ਦਾ ਝੰਡਾ ਬਰਦਾਰ ਬਣ ਕੇ ਆਪਣਾ ਹਾਂ ਪੱਖੀ ਰੋਲ ਅਦਾ ਕਰਦਾ ਆ ਰਿਹਾ ਹੈ । ਕਾਮਰੇਡ ਤੱਗੜ ਨੇ ਇਸ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸਾਰਾ ਪੰਜਾਬ ਸਿਆਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਖੜਾ ਹੈ ।
ਟਰ ਹਮਦਰਦ ਵਿਰੁੱਧ ਕੇਸ ਦਰਜ ਕਰਨਾ ਪ੍ਰੈਸ ਦੀ ਸੁਤੰਤਰਤਾ ਉੱਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ – ਕਾਮਰੇਡ ਤੱਗੜ
ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਜਲੰਧਰ 25 ਮਈ : ਸੀਪੀਆਈ ( ਐਮ ) ਪੰਜਾਬ ਸੂਬਾ ਕਮੇਟੀ ਦੇ ਬੁਲਾਰੇ ‘ਮਾਸਕ ਲੋਕ ਲਹਿਰ’ ਦੇ ਸੰਪਾਦਕ , ਸੂਬਾ ਸਕੱਤਰੇਤ ਮੈਂਬਰ ਅਤੇ ਜਲੰਧਰ – ਕਪੂਰਥਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਤੇ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਬਦਲਾ ਲਊ ਕੇਸ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਇਹ ਭਗਵੰਤ ਮਾਨ ਸਰਕਾਰ ਵੱਲੋਂ ਪ੍ਰੈਸ ਦੀ ਸੁਤੰਤਰਤਾ ਤੇ ਸਿੱਧਾ ਅਤੇ ਨੰਗਾ ਚਿੱਟਾ ਹਮਲਾ ਹੈ । ਕਾਮਰੇਡ ਤੱਗੜ ਨੇ ਕਿਹਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਸੁਤੰਤਰ ਸੋਚ ਅਤੇ ਵਿਚਾਰਾਂ ਵਾਲੇ ਪੰਜਾਬ ਅਤੇ ਪੰਜਾਬੀ ਦੇ ਸਿਰਮੌਰ ਪੱਤਰਕਾਰ ਹਨ ਜੋ ਹਮੇਸ਼ਾਂ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਨ । ਅਦਾਰਾ ਅਜੀਤ ਡਾਕਟਰ ਹਮਦਰਦੀ ਦੀ ਅਗਵਾਈ ਵਿੱਚ ਦਹਾਕਿਆਂ ਤੋਂ ਪੰਜਾਬ , ਪੰਜਾਬੀਅਤ ਅਤੇ ਪੰਜਾਬੀ ਦਾ ਝੰਡਾ ਬਰਦਾਰ ਬਣ ਕੇ ਆਪਣਾ ਹਾਂ ਪੱਖੀ ਰੋਲ ਅਦਾ ਕਰਦਾ ਆ ਰਿਹਾ ਹੈ । ਕਾਮਰੇਡ ਤੱਗੜ ਨੇ ਇਸ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸਾਰਾ ਪੰਜਾਬ ਸਿਆਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਖੜਾ ਹੈ ।
More Stories
अमेरिका से भारतीयों को डिपोर्ट करने का मामला: पंजाब पुलिस की विशेष जांच टीम ने ट्रैवल एजेंटों के खिलाफ कार्रवाई तेज़ की, दो और एफआईआर दर्ज; कुल संख्या हुई 10
कैबिनेट मंत्री हरभजन सिंह ईटीओ द्वारा श्री गुरु रविदास जी के प्रकाश उत्सव पर लोगों को बधाई
पंजाब विधानसभा स्पीकर द्वारा श्री गुरु रविदास जी के प्रकाश उत्सव पर प्रदेशवासियों को बधाई