ਡਾ. ਜਗਰੂਪ ਸਿੰਘ ਨ ਪ੍ਰਿੰਸੀਪਲ ਵਜੋਂ 16  ਸਾਲ ਕੀਤੇ ਪੂਰੇ

Jalandhar-Manvir Singh Walia

ਮੇਹਰ ਚੰਦਪੋਲੀਟੈਕਨਿਕ ਕਾਲਜ ਜਲੰਧਰਦੇਪ੍ਰਿੰਸੀਪਲਡਾ. ਜਗਰੂਪਸਿੰਘਨੇਆਪਣੀਪ੍ਰਿੰਸੀਪਲਸ਼ਿਪਦੇਸਫਰਦੇਸੋਲਾਂਸਾਲਪੂਰੇਕਰਲਏਹਨ।ਉਨ੍ਹਾਂਨੇ 1 ਫਰਵਰੀ 2009 ਨੂੰਇਸਤਕਨੀਕੀਸੰਸਥਾਨਦੇਪ੍ਰਿੰਸੀਪਲਦਾਅਹੁਦਾਸੰਭਾਲਿਆਸੀ।ਇਨ੍ਹਾਂ 16 ਸਾਲਾਂਦੌਰਾਨਮੇਹਰਚੰਦਪੋਲੀਟੈਕਨਿਕਨੇਕਈਕੀਰਤੀਮਾਨਸਥਾਪਤਕੀਤੇਹਨਤੇਸਫਲਤਾਦੀਬੁਲੰਦੀਆਂਨੂੰਛੋਹਿਆਹੈ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਿਹਾਕਿਇਸਸਫਰਦੀਸਫਲਤਾਦਾਸਿਹਰਾਡੀ.ਏ.ਵੀਕਾਲਜਮੈਨੇਜਿੰਗਕਮੇਟੀਦੇਪ੍ਰਧਾਨਡਾਪੂਨਮਸੂਰੀ,  ਮੇਰੇਮਾਤਾਪਿਤਾ, ਦਿੱਲੀਅਤੇਲੋਕਲਮੈਨੇਜਿੰਗਕਮੇਟੀਦੇਮੈਂਬਰਅਤੇਕਾਲਜਦੇਸਟਾਫਅਤੇਵਿਦਿਆਰਥੀਆਂਨੂੰਜਾਂਦਾਹੈ।ਉਨ੍ਹਾਂਦੱਸਿਆਕਿਉਨ੍ਹਾਂਦੇਕਾਰਜਕਰਨਦੌਰਾਨਕਾਲਜਨੂੰਚਾਰਵਾਰੀ 2011, 2013, 2017 ਅਤੇ 2023 ਵਿੱਚਉੱਤਰਭਾਰਤਦੇਸਰਵੋਤਮਬਹੁਤਕਨੀਕੀਕਾਲਜਦਾਖਿਤਾਬਮਿਲਿਆਹੈ।ਇਸਦੌਰਾਨਕਾਲਜਨੂੰਮਾਨਵਸੰਸਾਧਨਮੰਤਰਾਲੇਵਲੋਂਕਮਊਨਿਟੀਕਾਲਜਦਾਰੁਤਬਾਮਿਲਿਆਤੇਇੱਕਕਰੋੜਤੋਂਵੀਵਧੇਰੇਦੀਗ੍ਰਾਂਟਜਾਰੀਹੋਈ।ਇਸਦੌਰਾਨਬ੍ਰਿਟਿਸ਼ਕਾਊਂਸਲਵਲੋਂਮੇਹਰਚੰਦਬਹੁਤਕਨੀਕੀਕਾਲਜਦੀਯੁਕੇਰੀਪ੍ਰਾਜੈਕਟਅਧੀਨਵਿਸ਼ੇਸ਼ਚੋਣਕੀਤੀਗਈਤੇ 31 ਲੱਖਦੀਗ੍ਰਾਂਟਜਾਰੀਹੋਈ।ਕਾਲਜਵਿੱਚਵਿਦਿਆਰਥੀਆਂਲਈਕਈਨਵੇਂਬਲਾਕਬਣਾਏਗਏ, ਸਮਾਰਟਰੂਮਜ਼ਅਤੇਸਮਾਰਟਲੈਬਜ਼ਸਥਾਪਤਕੀਤੇਗਏਅਤੇ 1000 ਵਿਦਿਆਰਥੀਆਂਦੀਸਮਰੱਥਾਵਾਲੇਮਹਾਤਮਾਆਨੰਦਸਵਾਮੀਆਡੀਟੋਰੀਅਮਦਾਨਿਰਮਾਣਕੀਤਾਗਿਆ। 2017 ਵਿੱਚਕਾਲਜਵਿੱਚਸਵੈ- ਰੋਜ਼ਗਾਰਲਈਚਲਦੀਕੇਂਦਰਸਰਕਾਰਦੀਸੀ.ਡੀ.ਟੀ.ਪੀਸਕੀਮਨੂੰਨਿੱਟਰਚੰਡੀਗੜਵਲੋਂਉੱਤਰਭਾਰਤਦਾਪਹਿਲਾਪੁਰਸਕਾਰਦਿੱਤਾਗਿਆ। 2020 ਵਿੱਚਹੀਉੱਨਤਭਾਰਤਸਕੀਮਅਧੀਨਕਾਲਜਨੂੰਉਸਦੀਵਧੀਆਕਾਰਜਗੁਜ਼ਾਰੀਲਈਮਾਨਵਸੰਸਾਧਨਮੰਤਰਾਲੇਵਲੋਂਵਿਸ਼ੇਸ਼ਐਵਾਰਡਦਿੱਤਾਗਿਆ। 2014 ਵਿੱਚਕਾਲਜਵਲੋਂ 60 ਸਾਲਪੂਰੇਹੋਣਤੇਡਾਇਮੰਡਜੁਬਲੀਮਨਾਈਗਈਤੇਪਿਛਲੇਸਾਲ 2024 ਵਿੱਚ 70 ਸਾਲਪੂਰੇਹੋਣ ‘ਤੇਇਸਕਾਲਜਵਲੋਂਪਲੈਟੀਨਮਜੁਬਲੀਮਨਾਈਗਈ,  ਜਿਸਵਿੱਚਪੰਜਾਬਵਿਧਾਨਸਭਾਦੇਸਪੀਕਰਸ. ਕੁਲਤਾਰਸਿੰਘਸੰਧਵਾਸ਼ਾਮਲਹੋਏ।ਡਾ. ਜਗਰੂਪਸਿੰਘਨੇਕਈਕਿਤਾਬਾਂਲਿਖੀਆਂਹਨ।ਪ੍ਰਿੰਸੀਪਲਡਾ. ਜਗਰੂਪਸਿੰਘਸਿਹਤਸੰਭਾਲ “ਸਬੰਧੀਕਿਤਾਬਸੋਨਧਾਰਾਵੀਲਿਖੀਹੈ।ਜਿਸਨੂੰਗੋਲਡਨਬੁਕਐਵਾਰਡਵੀਮਿਲਿਆਹੈ।ਅਮੈਜ਼ਨਵਲੋੰਇਸਨੂੰਬੈਸਟਸੈਲਰਕਿਤਾਬਦਾਖਿਤਾਬਦਿੱਤਾਗਿਆਹੈ।ਇਹਕਾਲਜਖੇਡਾਂਅਤੇਸਭਿਆਚਾਰਿਕਗਤੀਵਿਧੀਆਂਵਿੱਚਵੀਕਮਾਲਦਾਪ੍ਰਦਰਸ਼ਨਕਰਰਿਹਾਹੈ।ਕਾਲਜਵਿਦਿਆਰਥੀਆਂਨੇਇਨ੍ਹਾਂ 15 ਸਾਲਾਵਿੱਚਨੌਵੀਂਵਾਰਇੰਟਰਪੋਲੀਟੈਕਨਿਕਸਟੇਟਟੈਕਫੈਸਟਟਰਾਫੀ ‘ਤੇਕਬਜ਼ਾਕੀਤਾ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਾਲਜਦੇਸਮੁੱਚੇਪ੍ਰੋਗਰਾਮਾਂਦੀਐਨ. ਬੀ. ਏਐਕਰੀਡੀਟੇਸ਼ਨਕਰਵਾਉਣਦਾਪ੍ਰਣਲਿਆਹੈ।ਇਸਸਾਲਇਲੈਕਟ੍ਰੀਕਲਅਤੇਫਾਰਮੇਸੀਨੂੰਐਕਰੀਡੇਸ਼ਨਮਿਲਗਈਹੈ।ਪ੍ਰਿੰਸੀਪਲਜਗਰੂਪਸਿੰਘਵੱਲੋਹਰਦੂਜੇਸ਼ਨੀਵਾਰਨੂੰਇੰਡਸਟਰੀਡੇਅਮਨਾਉਣਦੀਰਵਾਇਤਸ਼ੁਰੂਕੀਤੀਗਈ।ਵਿਭਾਗਮੁਖੀਆਂਤੇਸਟਾਫਮੈਬਰਾਂਨੇਪ੍ਰਿੰਸੀਪਲਡਾ. ਜਗਰੂਪਸਿੰਘਨੂੰਪ੍ਰਿੰਸੀਪਲਦੇਤੌਰ ‘ਤੇ 16 ਸਾਲਪੂਰੇਕਰਨ ‘ਤੇਵਧਾਈਦਿੱਤੀਅਤੇਗੁਲਦਸਤਾ ਭੇਟ ਕੀਤਾ।