Jalandhar-Manvir Singh Walia
ਮੇਹਰ ਚੰਦਪੋਲੀਟੈਕਨਿਕ ਕਾਲਜ ਜਲੰਧਰਦੇਪ੍ਰਿੰਸੀਪਲਡਾ. ਜਗਰੂਪਸਿੰਘਨੇਆਪਣੀਪ੍ਰਿੰਸੀਪਲਸ਼ਿਪਦੇਸਫਰਦੇਸੋਲਾਂਸਾਲਪੂਰੇਕਰਲਏਹਨ।ਉਨ੍ਹਾਂਨੇ 1 ਫਰਵਰੀ 2009 ਨੂੰਇਸਤਕਨੀਕੀਸੰਸਥਾਨਦੇਪ੍ਰਿੰਸੀਪਲਦਾਅਹੁਦਾਸੰਭਾਲਿਆਸੀ।ਇਨ੍ਹਾਂ 16 ਸਾਲਾਂਦੌਰਾਨਮੇਹਰਚੰਦਪੋਲੀਟੈਕਨਿਕਨੇਕਈਕੀਰਤੀਮਾਨਸਥਾਪਤਕੀਤੇਹਨਤੇਸਫਲਤਾਦੀਬੁਲੰਦੀਆਂਨੂੰਛੋਹਿਆਹੈ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਿਹਾਕਿਇਸਸਫਰਦੀਸਫਲਤਾਦਾਸਿਹਰਾਡੀ.ਏ.ਵੀਕਾਲਜਮੈਨੇਜਿੰਗਕਮੇਟੀਦੇਪ੍ਰਧਾਨਡਾਪੂਨਮਸੂਰੀ, ਮੇਰੇਮਾਤਾਪਿਤਾ, ਦਿੱਲੀਅਤੇਲੋਕਲਮੈਨੇਜਿੰਗਕਮੇਟੀਦੇਮੈਂਬਰਅਤੇਕਾਲਜਦੇਸਟਾਫਅਤੇਵਿਦਿਆਰਥੀਆਂਨੂੰਜਾਂਦਾਹੈ।ਉਨ੍ਹਾਂਦੱਸਿਆਕਿਉਨ੍ਹਾਂਦੇਕਾਰਜਕਰਨਦੌਰਾਨਕਾਲਜਨੂੰਚਾਰਵਾਰੀ 2011, 2013, 2017 ਅਤੇ 2023 ਵਿੱਚਉੱਤਰਭਾਰਤਦੇਸਰਵੋਤਮਬਹੁਤਕਨੀਕੀਕਾਲਜਦਾਖਿਤਾਬਮਿਲਿਆਹੈ।ਇਸਦੌਰਾਨਕਾਲਜਨੂੰਮਾਨਵਸੰਸਾਧਨਮੰਤਰਾਲੇਵਲੋਂਕਮਊਨਿਟੀਕਾਲਜਦਾਰੁਤਬਾਮਿਲਿਆਤੇਇੱਕਕਰੋੜਤੋਂਵੀਵਧੇਰੇਦੀਗ੍ਰਾਂਟਜਾਰੀਹੋਈ।ਇਸਦੌਰਾਨਬ੍ਰਿਟਿਸ਼ਕਾਊਂਸਲਵਲੋਂਮੇਹਰਚੰਦਬਹੁਤਕਨੀਕੀਕਾਲਜਦੀਯੁਕੇਰੀਪ੍ਰਾਜੈਕਟਅਧੀਨਵਿਸ਼ੇਸ਼ਚੋਣਕੀਤੀਗਈਤੇ 31 ਲੱਖਦੀਗ੍ਰਾਂਟਜਾਰੀਹੋਈ।ਕਾਲਜਵਿੱਚਵਿਦਿਆਰਥੀਆਂਲਈਕਈਨਵੇਂਬਲਾਕਬਣਾਏਗਏ, ਸਮਾਰਟਰੂਮਜ਼ਅਤੇਸਮਾਰਟਲੈਬਜ਼ਸਥਾਪਤਕੀਤੇਗਏਅਤੇ 1000 ਵਿਦਿਆਰਥੀਆਂਦੀਸਮਰੱਥਾਵਾਲੇਮਹਾਤਮਾਆਨੰਦਸਵਾਮੀਆਡੀਟੋਰੀਅਮਦਾਨਿਰਮਾਣਕੀਤਾਗਿਆ। 2017 ਵਿੱਚਕਾਲਜਵਿੱਚਸਵੈ- ਰੋਜ਼ਗਾਰਲਈਚਲਦੀਕੇਂਦਰਸਰਕਾਰਦੀਸੀ.ਡੀ.ਟੀ.ਪੀਸਕੀਮਨੂੰਨਿੱਟਰਚੰਡੀਗੜਵਲੋਂਉੱਤਰਭਾਰਤਦਾਪਹਿਲਾਪੁਰਸਕਾਰਦਿੱਤਾਗਿਆ। 2020 ਵਿੱਚਹੀਉੱਨਤਭਾਰਤਸਕੀਮਅਧੀਨਕਾਲਜਨੂੰਉਸਦੀਵਧੀਆਕਾਰਜਗੁਜ਼ਾਰੀਲਈਮਾਨਵਸੰਸਾਧਨਮੰਤਰਾਲੇਵਲੋਂਵਿਸ਼ੇਸ਼ਐਵਾਰਡਦਿੱਤਾਗਿਆ। 2014 ਵਿੱਚਕਾਲਜਵਲੋਂ 60 ਸਾਲਪੂਰੇਹੋਣਤੇਡਾਇਮੰਡਜੁਬਲੀਮਨਾਈਗਈਤੇਪਿਛਲੇਸਾਲ 2024 ਵਿੱਚ 70 ਸਾਲਪੂਰੇਹੋਣ ‘ਤੇਇਸਕਾਲਜਵਲੋਂਪਲੈਟੀਨਮਜੁਬਲੀਮਨਾਈਗਈ, ਜਿਸਵਿੱਚਪੰਜਾਬਵਿਧਾਨਸਭਾਦੇਸਪੀਕਰਸ. ਕੁਲਤਾਰਸਿੰਘਸੰਧਵਾਸ਼ਾਮਲਹੋਏ।ਡਾ. ਜਗਰੂਪਸਿੰਘਨੇਕਈਕਿਤਾਬਾਂਲਿਖੀਆਂਹਨ।ਪ੍ਰਿੰਸੀਪਲਡਾ. ਜਗਰੂਪਸਿੰਘਸਿਹਤਸੰਭਾਲ “ਸਬੰਧੀਕਿਤਾਬਸੋਨਧਾਰਾਵੀਲਿਖੀਹੈ।ਜਿਸਨੂੰਗੋਲਡਨਬੁਕਐਵਾਰਡਵੀਮਿਲਿਆਹੈ।ਅਮੈਜ਼ਨਵਲੋੰਇਸਨੂੰਬੈਸਟਸੈਲਰਕਿਤਾਬਦਾਖਿਤਾਬਦਿੱਤਾਗਿਆਹੈ।ਇਹਕਾਲਜਖੇਡਾਂਅਤੇਸਭਿਆਚਾਰਿਕਗਤੀਵਿਧੀਆਂਵਿੱਚਵੀਕਮਾਲਦਾਪ੍ਰਦਰਸ਼ਨਕਰਰਿਹਾਹੈ।ਕਾਲਜਵਿਦਿਆਰਥੀਆਂਨੇਇਨ੍ਹਾਂ 15 ਸਾਲਾਵਿੱਚਨੌਵੀਂਵਾਰਇੰਟਰਪੋਲੀਟੈਕਨਿਕਸਟੇਟਟੈਕਫੈਸਟਟਰਾਫੀ ‘ਤੇਕਬਜ਼ਾਕੀਤਾ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਾਲਜਦੇਸਮੁੱਚੇਪ੍ਰੋਗਰਾਮਾਂਦੀਐਨ. ਬੀ. ਏਐਕਰੀਡੀਟੇਸ਼ਨਕਰਵਾਉਣਦਾਪ੍ਰਣਲਿਆਹੈ।ਇਸਸਾਲਇਲੈਕਟ੍ਰੀਕਲਅਤੇਫਾਰਮੇਸੀਨੂੰਐਕਰੀਡੇਸ਼ਨਮਿਲਗਈਹੈ।ਪ੍ਰਿੰਸੀਪਲਜਗਰੂਪਸਿੰਘਵੱਲੋਹਰਦੂਜੇਸ਼ਨੀਵਾਰਨੂੰਇੰਡਸਟਰੀਡੇਅਮਨਾਉਣਦੀਰਵਾਇਤਸ਼ੁਰੂਕੀਤੀਗਈ।ਵਿਭਾਗਮੁਖੀਆਂਤੇਸਟਾਫਮੈਬਰਾਂਨੇਪ੍ਰਿੰਸੀਪਲਡਾ. ਜਗਰੂਪਸਿੰਘਨੂੰਪ੍ਰਿੰਸੀਪਲਦੇਤੌਰ ‘ਤੇ 16 ਸਾਲਪੂਰੇਕਰਨ ‘ਤੇਵਧਾਈਦਿੱਤੀਅਤੇਗੁਲਦਸਤਾ ਭੇਟ ਕੀਤਾ।

More Stories
ਸੰਗਰੂਰ BJP ਦਫ਼ਤਰ ‘ਤੇ ਪੈਟਰੋਲ ਬੰਬ ਹਮਲਾ 24 ਘੰਟੇ ‘ਚ ਸੁਲਝਿਆ: 2 ਗ੍ਰਿਫ਼ਤਾਰ, “ਰਾਣਾ ਭਾਈ” ਦੇ ਸੰਪਰਕ ‘ਚ ਸਨ ਮੁਲਜ਼ਮ।
ਜਲੰਧਰ ਗ੍ਰਨੇਡ ਹਮਲਾ ਮਾਮਲਾ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NIA ਕੋਰਟ ਦਾ ਓਪਨ-ਡੇਟਿਡ NBW ਜਾਰੀ।
ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ: ਝਗੜੇ-ਲੜਾਈ ਦੇ ਪੁਰਾਣੇ ਮੁਕੱਦਮੇ ‘ਚ 4 ਦੋਸ਼ੀ ਗ੍ਰਿਫਤਾਰ, 2 ਕਿਰਪਾਨ ਅਤੇ 1 ਬਾਈਕ ਬਰਾਮਦ।