ਥਾਣਾ ਵਿਖੇ ਏ. ਐਸ. ਆਈ ਸਤਵਿੰਦਰ ਸਿੰਘ ਵੱਲੋਂ ਮਿਤੀ 03.05.2026 ਦੀ ਰਾਤ ਮੁਹੱਲਾ ਰਿਸ਼ੀਨਗਰ ਜਲੰਧਰ ਵਿਖੇ ਲੜਾਈ – ਝਗੜਾ ਹੋਣ ਅਤੇ ਅਸਲਾ ਚਲਾਉਣ ਸਬੰਧੀ ਵੱਖ ਵੱਖ Arms Act ਦੇ ਤਹਿਤ ਮੁਕੱਦਮੇ ਡਵੀਜ਼ਨ ਨੰਬਰ 03 ਕਮਿਸ਼ਨਰੇਟ ਜਲੰਧਰ ਰਜਿਸਟਰ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਜੁਗੇਸ਼ ਗਿੱਲ, ਸਾਹਿਲ ਸਹੋਤਾ, ਬਸੰਤ ਕੁਮਾਰ ਗੌਤਮ ਗਿੱਲ, ਰਾਹੁਲ ਪਟੇਲ ਅਤੇ ਰਾਹੁਲ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ।



More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।