Director : Manvir Singh Walia
Editor : Jatin Sahota
ਜਲੰਧਰ, 18ਮਈ : Prime Punjab
ਮਾਨਯੋਗ ਸ਼੍ਰੀਮਤੀ ਧਨਪ੍ਰੀਤ ਕੌਰ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਾਕੇਸ਼ ਯਾਦਵ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਜਲੰਧਰ, ਸ਼੍ਰੀ ਮਨਮੋਹਨ ਸਿੰਘ, ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਜਵੰਤ ਕੌਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 06 ਕਮਿਸ਼ਨਰੇਟ ਜਲੰਧਰ ਨੇ ਮੋਤਾ ਸਿੰਘ ਮਾਰਕੀਟ ਜਲੰਧਰ ਵਿੱਚ ਸਥਿਤ 3G ਹੱਟ ਨਾਮ ਦੀ ਦੁਕਾਨ ਵਿੱਚ ਰੇਡ ਕਰਕੇ ਬਿਨਾਂ ਲਾਇਸੈਂਸ, ਬਿਨਾਂ ਇਜਾਜ਼ਤ ਵੱਖ-ਵੱਖ ਤੰਬਾਕੂ ਫਲੇਵਰ ਵੇਚਣ ਵਾਲੇ ਦੋਸ਼ੀ ਸੀਤਾ ਰਾਮ ਚੌਧਰੀ ਪੁੱਤਰ ਰਾਮ ਕੁਮਾਰ ਚੌਧਰੀ ਵਾਸੀ ਪਿੰਡ ਵਿਸ਼ਾ ਮਿਰਜਾਪੁਰ, ਥਾਣਾ ਅਨੰਦਪੁਰਾ, ਜਿਲ੍ਹਾ ਦਰਭੰਗਾ, ਬਿਹਾਰ ਹਾਲ ਵਾਸੀ ਖੁਰਲਾ ਕਿੰਗਰਾ ਨਜ਼ਦੀਕ ਰਾਧਾ ਸੁਆਮੀ ਸਤਸੰਗ ਘਰ ਜਲੰਧਰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 142 ਮਿਤੀ 18.05.2026 A/D 4-A, 21-A CIGARETTES AND OTHER TOBACCO PRODUCTS ACT 2003 ਥਾਣਾ ਡਵੀਜ਼ਨ ਨੰਬਰ 06 ਕਮਿਸ਼ਨਰੇਟ ਜਲੰਧਰ ਦਰਜ ਕੀਤਾ ਗਿਆ। ਦੁਕਾਨ ਮਾਲਕ ਵਿਨੇ ਬਖਸ਼ੀ ਪੁੱਤਰ ਵਿਜੇ ਬਖਸ਼ੀ ਵਾਸੀ ਮਕਾਨ ਨੰਬਰ 129 ਬੈਂਕ ਇਨਕਲੇਵ ਜਲੰਧਰ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਪਾਸੋਂ ਹੇਠ ਲਿਖੇ ਅਨੁਸਾਰ ਵੱਖ-ਵੱਖ ਫਲੇਵਰਾਂ ਦੇ ਤੰਬਾਕੂ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
*ਬਰਾਮਦਗੀ :*
ਲੜੀ ਨੰਬਰ ਤੰਬਾਕੂ/ਫਲੇਵਰ ਦੀ ਕਿਸਮ ਬਰਾਮਦਗੀ
1. AL-FIZA Gold Line Dreamy Love 02 ਡੱਬੀਆਂ ਪਲਾਸਟਿਕ
2. Moon Buzz, Mint Chocolate Chip 04 ਡੱਬੀਆਂ ਪਲਾਸਟਿਕ
3. Afzal Premium French Tobacco Pan Kiwi Mint 04 ਡੱਬੀਆਂ ਪਲਾਸਟਿਕ
4. Moon Buzz, Masala Chai 03 ਡੱਬੀਆਂ ਪਲਾਸਟਿਕ
5. Moon Buzz, Black Double Apple 02 ਡੱਬੀਆਂ ਪਲਾਸਟਿਕ
6. Adalya Tobacco, Bagdadi 02 ਡੱਬੀਆਂ ਗੱਤੇ ਦੀ ਪੈਕਿੰਗ
7. Afzal, Brain Freeze Up 06 ਡੱਬੀਆਂ ਗੱਤੇ ਦੀ ਪੈਕਿੰਗ
8. Adalya Tobacco, Angel Lips 03 ਡੱਬੀਆਂ ਗੱਤੇ ਦੀ ਪੈਕਿੰਗ
9. Adalya Tobacco, Punk Man 02 ਡੱਬੀਆਂ ਗੱਤੇ ਦੀ ਪੈਕਿੰਗ
10. Adalya Tobacco, Love 66 02 ਡੱਬੀਆਂ ਗੱਤੇ ਦੀ ਪੈਕਿੰਗ
11. Adalya Tobacco, Sky Fall 02 ਡੱਬੀਆਂ ਗੱਤੇ ਦੀ ਪੈਕਿੰਗ

More Stories
ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ।
14,000 ਰੁਪਏ ਰਿਸਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ।