Director : Manvir Singh Walia
Editor : Jatin Kumar Sahota
ਜਲੰਧਰ, 10ਜੂਨ : Prime Punjab
ਜਲੰਧਰ ਦੇ ਨੈਸ਼ਨਲ ਆਈ ਹਸਪਤਾਲ ਦੇ ਡਾਕਟਰ ਪੀਯੂਸ਼ ਦੀ ਪਤਨੀ ਡਾਕਟਰ ਮੀਨਾਕਸ਼ੀ ਨੇ ਕੀਤੀ ਖੁਦਕੁਸ਼ੀ। ਮ੍ਰਿਤਕ ਮੀਨਾਕਸ਼ੀ ਦੇ ਪਿਤਾ ਪ੍ਰਮੋਦ ਨੇ ਕਿਹਾ ਕਿ ਬੇਟੀ ਦਾ ਵਿਆਹ ਅਕਤੂਬਰ 2018 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਡਾ.ਪਿਯੂਸ਼ ਨੇ ਥਾਰ ਲੈ ਲਈ। ਇਸ ਦੀਆਂ ਕਿਸ਼ਤਾਂ ਉਨ੍ਹਾਂ ਦੀ ਬੇਟੀ ਭਰ ਸੀ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦੀ ਸੀ।
ਪਰੀਵਾਰ ਨੇ ਦੋਸ਼ ਲਗਾਇਆ ਕਿ ਡਾ.ਪੀਯੂਸ਼ ਨੇ ਉਨ੍ਹਾਂ ਦੀ ਬੇਟੀ ਦੇ ਨਾਮ ‘ਤੇ ਥਾਰ ਦਾ ਲੋਨ ਲਿਆ ਸੀ। ਲੋਨ ਦੀਆਂ ਕਿਸ਼ਤਾਂ ਮੀਨਾਕਸ਼ੀ ਆਪਣੀ ਤਨਖਾਹ ‘ਚੋਂ ਦੇ ਰਹੀ ਸੀ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਜਵਾਈ ਦੇ ਹਸਪਤਾਲ਼ ਦੀ ਨਰਸ ਨਾਲ ਨਾਜਾਇਜ਼ ਸਬੰਧ ਸੀ।
ਪਰਿਵਾਰ ਨੇ ਕਿਹਾ ਕਿ, ਜਵਾਈ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਵੀ ਕਰਦਾ ਸੀ। ਜਵਾਈ ਕਈ ਵਾਰ ਕੁੱਟਮਾਰ ਕਰਨ ਤੋਂ ਬਾਅਦ ਫੋਨ ਕਰ ਦਿੰਦਾ ਸੀ ਕਿ ਮੈਂ ਮੀਨਾਕਸ਼ੀ ਨੂੰ ਕੁੱਟ ਦਿੱਤਾ ਹੈ, ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ।


More Stories
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।