Director : Manvir Singh Walia
Editor : Jatin Kumar Sahota
ਜਲੰਧਰ, 18 ਜੂਨ : Prime Punjab
ਚੰਡੀਗੜ੍ਹ – ਸੈਕਟਰ-11 ਦੀ ਦਵਾਈਆਂ ਦੀ ਦੁਕਾਨ ‘ਚ ਕੈਸ਼ੀਅਰ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਜੰਮੂ ਤੋਂ ਗ੍ਰਿਫ਼ਤਾਰ ਕੀਤੇ 2 ਸ਼ੂਟਰ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਜ਼ਖ਼ਮੀ ਹੋਏ।
ਮੁੱਖ ਸੂਚਨਾਂ
– ਥਾਂ : ਸੈਕਟਰ-25 ਨੇੜੇ, ਧਨਾਸ ਇਲਾਕੇ ‘ਚ ਸਵੇਰੇ 5 ਵਜੇ ਮੁਕਾਬਲਾ ਹੋਇਆ
– ਜ਼ਖ਼ਮੀ : ਸੰਨੀ ਮਹਿਰਾ ਨੂੰ 2 ਗੋਲੀਆਂ, ਆਰੀਅਨ ਨੂੰ 1 ਗੋਲੀ ਪੈਰ ‘ਚ ਲੱਗੀ
– ਹਾਲਤ : ਦੋਵਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਬਾਅਦ ‘ਚ ਮੁੜ ਕਾਬੂ ਕਰ ਲਿਆ ਗਿਆ
– ਪੁਲਿਸ ਦਾ ਕਹਿਣਾਨ : ਮੁਲਜ਼ਮਾਂ ਨੇ ਸੁੰਨਸਾਨ ਰਸਤੇ ਦਾ ਫਾਇਦਾ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ
– ਜਾਂਚ : ਪੁਲਿਸ ਵੱਲੋਂ ਮੌਕੇ ਦਾ ਮੁਆਇਨਾ ਅਤੇ ਅਗਲੀ ਕਾਰਵਾਈ ਜਾਰੀ


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।