Director : Manvir Singh Walia
Editor : Jatin Kumar Sahota
ਜਲੰਧਰ, 17 ਜੁਲਾਈ : Prime Punjab
ਪੰਜਾਬ ਸਰਕਾਰ ਨੇ ਪੁਲਸ ਅਫਸਰਾਂ ਨੂੰ ਤਰੱਕੀ ਦਾ ਤੋਹਫਾ ਦਿੱਤਾ ਹੈ। ਲੰਬੇ ਸਮੇਂ ਤੋਂ ਉਡੀਕ ਕਰ ਰਹੇ 15 ਉੱਪ ਕਪਤਾਨਾਂ ਨੂੰ ਹੁਣ ਕਪਤਾਨ ਪੁਲਸ ਦੇ ਰੈਂਕ ‘ਚ ਪਲੇਸ ਕੀਤਾ ਗਿਆ ਹੈ।
ਇਸ ਲਿਸਟ ‘ਚ ਸਤੀਂਦਰ ਕੁਮਾਰ PPS, 210/FR, 36/JR ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹੁਣ ਵੱਡੀ ਜ਼ਿੰਮੇਵਾਰੀ ਮਿਲੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਪਲੇਸਮੈਂਟ officiating ਆਧਾਰ ‘ਤੇ ਹੈ ਅਤੇ DPC ਦੀ ਮੀਟਿੰਗ ਤੱਕ ਇਹ ਅਧਿਕਾਰੀ ਪੁਰਾਣੀ ਤਨਖਾਹ ‘ਤੇ ਹੀ ਕੰਮ ਕਰਨਗੇ।
ਇਸ ਫੈਸਲੇ ਨਾਲ ਪੰਜਾਬ ਪੁਲਸ ‘ਚ ਅਧਿਕਾਰੀਆਂ ਦੀ ਘਾਟ ਦਾ ਮਸਲਾ ਕੁਝ ਹੱਦ ਤੱਕ ਹੱਲ ਹੋਣ ਦੀ ਉਮੀਦ ਹੈ। DGP ਦਫਤਰ ਨੂੰ ਹੁਕਮਾਂ ਦੀ ਪਾਲਣਾ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।




More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।