Pages

Pages

ਪੰਜਾਬ ‘ਚ ਵੱਡਾ ਪੁਲਿਸ ਫੇਰਬਦਲ – ਅੰਮ੍ਰਿਤਸਰ ਦੇ CP ਸਮੇਤ 20 IPS/PPS ਅਧਿਕਾਰੀਆਂ ਦੇ ਤਬਾਦਲੇ, ਹੁਕਮ ਤੁਰੰਤ ਲਾਗੂ।

ਜਲੰਧਰ, 01 ਸਤੰਬਰ : Prime Punjab 

1 ਸਤੰਬਰ ਤੋਂ ਵੱਡੇ ਬਦਲਾਅ: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 1 ਸਤੰਬਰ 2026 ਨੂੰ ਵੱਡੇ ਪੱਧਰ ‘ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਗਵਰਨਰ ਦੇ ਹੁਕਮਾਂ ‘ਤੇ ਕੁੱਲ 20 IPS ਅਤੇ PPS ਅਧਿਕਾਰੀਆਂ ਦਾ ਤਬਾਦਲਾ ਪ੍ਰਸ਼ਾਸਨਿਕ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਹੈ।