Pages

Pages

LPU ਮਾਮਲੇ ‘ਚ ਵੱਡਾ ਅਪਡੇਟ – ਸਤਨਾਮਪੁਰਾ ਥਾਣੇ ‘ਚ FIR ਦਰਜ, ਜਾਂਚ ਲਈ SIT ਦਾ ਗਠਨ।

ਫਗਵਾੜਾ, 27 ਸਤੰਬਰ : Prime Punjab 

ਫਗਵਾੜਾ LPU ‘ਚ ਛਾਤਰਾ ਨਾਲ ਜਬਰ-ਜਨਾਹ ਦੇ ਮਾਮਲੇ ‘ਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ।

 

ਜਿਸ ਮਾਮਲੇ ‘ਚ ਕੱਲ ਤੱਕ ਪੁਲਿਸ ਇਹ ਕਹਿ ਰਹੀ ਸੀ ਕਿ ਕੋਈ ਸ਼ਿਕਾਇਤ ਨਹੀਂ ਆਈ, ਉਸੇ ਮਾਮਲੇ ‘ਚ ਹੁਣ ਕਪੂਰਥਲਾ ਦੇ *ਥਾਣਾ ਸਤਨਾਮਪੁਰਾ ਫਗਵਾੜਾ ‘ਚ FIR ਦਰਜ ਹੋ ਗਈ ਹੈ।

 

FIR No. 0162, ਮਿਤੀ 27/09/2026, ਧਾਰਾ 64 BNS ਤਹਿਤ ਕੇਸ ਦਰਜ ਕੀਤਾ ਗਿਆ ਹੈ।

 

ਘਟਨਾ ਦੀ ਤਾਰੀਖ 23/09/2026 ਦੱਸੀ ਜਾ ਰਹੀ ਹੈ ਅਤੇ ਥਾਂ LPU ਦਾ ਹੋਸਟਲ ਦੱਸਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।