ਮਾਨਸਾ, 15 ਅਕਤੂਬਰ : Prime Punjab
ਮਾਨਸਾ ਦੇ ਚਰਚਿਤ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਮਾਮਲੇ ‘ਚ ਪੁਲਿਸ ਵਿਭਾਗ ਨੇ ਆਪਣੀ ਹੀ ਅਧਿਕਾਰੀ ‘ਤੇ ਐਕਸ਼ਨ ਲਿਆ ਹੈ।
ਮਾਨਸਾ ਪੁਲਿਸ ਨੇ City 2 ਥਾਣੇ ਦੀ SHO ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ‘ਚ ਝੋਟਾ ਦਾ ਕਤਲ ਹੋਇਆ ਸੀ, ਉਹ ਬੇਅੰਤ ਕੌਰ ਦੇ ਅਧਿਕਾਰ ਖੇਤਰ ‘ਚ ਹੀ ਆਉਂਦਾ ਸੀ।
ਇਸ ਕਾਰਵਾਈ ਦੀ ਪੁਸ਼ਟੀ SSP ਵੈਭਵ ਚੌਧਰੀ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਤਲ ਮਾਮਲੇ ‘ਚ ਹੋਈ ਲਾਪਰਵਾਹੀ ਜਾਂ ਦੇਰੀ ਨੂੰ ਲੈ ਕੇ ਇਹ ਵੱਡਾ ਐਕਸ਼ਨ ਲਿਆ ਗਿਆ ਹੈ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।