Pages

Pages

ਜਥੇਦਾਰ ਰਜਿੰਦਰ ਸਿੰਘ ਸੰਘਾ ਦਾ ਬੀਬੀ ਬਾਦਲ ‘ਤੇ ਵੱਡਾ ਬਿਆਨ! ਕਿਹਾ – “ਹਰਸਿਮਰਤ ਕੌਰ ਬਾਦਲ ਦੀ ਰੈਲੀ ‘ਚ ਸਚਾਈ ਨਾਲ ਦਿਖਾਈ ਦਿੱਤਾ ਦਮ, ਵਿਰੋਧੀ 10 ਸਾਲਾਂ ਤੋਂ ਬਦਨਾਮ ਕਰਨ ‘ਚ ਲੱਗੇ, ਪਰ ਲੋਕ ਦੂਰੋਂ-ਦੂਰੋਂ ਸੁਣਨ ਆਉਂਦੇ ਨੇ”।

ਜਲੰਧਰ, 12ਨਵੰਬਰ : Prime Punjab 

ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਰੈਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।