Pages

Pages

ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਦੇਖੋ ਪੂਰੀ ਲਿਸਟ।

Director : Manvir Singh Walia 

Editor : Jatin Kumar Sahota 

ਜਲੰਧਰ, 01ਜੂਨ : Prime Punjab 

ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀਆਂ ਦਾ ਫੈਂਸਲਾ ਸੁਣਾਇਆ ਗਿਆ।

ਇਹਨਾਂ ਤਬਦੀਲੀਆਂ ਵਿੱਚ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਡਾਇਰੈਕਟਰ ਐਮਆਰਐਸ ਪੀਪੀਏ ਫਿਲੌਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੂੰ ਨਵਾਂ ਪੁਲਿਸ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ ਹੈ। ਵਿਵੇਕਸ਼ੀਲ ਸੋਨੀ, ਅੰਮ੍ਰਿਤਸਰ ਬਾਰਡਰ ਰੇਂਜ ਦਾ ਵੇਖਣਗੇ ਕੰਮ।
ਸੰਦੀਪ ਗੋਇਲ ਲੁਧਿਆਣਾ ਰੇਂਜ ਡੀਆਈਜੀ ਨਿਯੁਕਤ।

3 ਪੀਪੀਐਸ ਅਧਿਕਾਰੀਆਂ ਦੇ ਵੀ ਕੀਤੇ ਤਬਾਦਲੇ, ਜਿਨ੍ਹਾਂ ਦੇ ਨਾਂ ਹੇਠਾਂ ਦਿੱਤੇ ਗਏ ਸਨ:

1. ਕੰਵਲ ਪ੍ਰੀਤ ਸਿੰਘ, PPS, ਏਡੀਸੀਪੀ ਇੰਡਸਟਰੀਅਲ ਸਿਕਿਉਰਿਟੀ ਲੁਧਿਆਣਾ ।

2. ਤੇਜਬੀਰ ਸਿੰਘ, PPS, ਐੱਸਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ।

3. ਗੁਰਬੰਸ ਸਿੰਘ ਬੈਂਸ, PPS,  ਐੱਸਪੀ ਡਿਟੈਕਟਿਵ ਪਟਿਆਲਾ।