Pages

Pages

ਪਟਿਆਲਾ ਲਾਠੀਚਾਰਜ ਮਾਮਲੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਨੇ ਸੂ-ਮੋਟੋ ਨੋਟਿਸ ਕੀਤਾ ਜਾਰੀ।

Director : Manvir Singh Walia 

Editor : Jatin Kumar Sahota 

ਜਲੰਜਰ/ਪਟਿਆਲਾ, 08ਜੂਨ : Prime Punjab 

ਪਟਿਆਲਾ ਵਿੱਚ 2600 ਲਾਈਨਮੈਨ ਯੂਨੀਅਨ ‘ਤੇ ਲਾਠੀਚਾਰਜ ਦਾ ਮਾਮਲਾ ਹੋਇਆ ਗੰਭੀਰ।

ਪੁੱਛਿਆ ਗਿਆ ਕੀ, ਧਰਨਾਕਾਰੀਆਂ ਨੂੰ ਖਦੇੜਨ ਲਈ ਕਾਨੂੰਨੀ ਰਾਹ ਕਿਉਂ ਨਹੀਂ ਲੱਭਿਆ ਗਿਆ।

ਹਿਊਮਨ ਰਾਈਟਸ ਕਮਿਸ਼ਨ ਪੰਜਾਬ ਨੇ ਸੂ-ਮੋਟੋ ਨੋਟਿਸ ਕੀਤਾ ਜਾਰੀ।ਪੁਲਿਸ ਵਾਲਿਆਂ ਵਲੋਂ ਲਾਈਨਮੈਨਾਂ ‘ਤੇ ਕੀਤੇ ਗਏ ਲਾਠੀਚਾਰਜ ਨੂੰ ਦੱਸਿਆ ਗਲਤ।

ਪਟਿਆਲਾ ਰੇਂਜ ਦੇ ਡੀਆਈਜੀ ਨੂੰ ਲਾਇੰਮੇਨਾ ‘ਲਾਠੀਚਾਰਜ’ ਦਾ ਜਵਾਬ ਦੇਣ ਲਈ ਨੋਟਿਸ ਜਾਰੀ।