Director : Manvir Singh Walia
Editor : Jatin Kumar Sahota
ਜਲੰਧਰ, 10ਜੂਨ : Prime Punjab
ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਮਨੀਕਰਣ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਹੋਇਆ ਜਦੋਂ ਪੰਜਾਬ ਤੋਂ ਆਏ ਤਿੰਨ ਨੌਜਵਾਨ ਮੁੰਡੇ ਪਾਰਵਤੀ ਨਦੀ ਦੇ ਕਿਨਾਰੇ ਫੋਟੋ ਖਿੱਚਵਾ ਰਹੇ ਸੀ। ਅਚਾਨਕ ਸੰਤੁਲਨ ਬਿਗੜਨੇ ਕਾਰਨ ਤਿੰਨੋਂ ਮੁੰਡੇ ਤੇਜ਼ ਬਹਾਵ ਵਾਲੀ ਪਾਰਵਤੀ ਨਦੀ ਵਿੱਚ ਜਾ ਡਿੱਗੇ ਅਤੇ ਪਾਣੀ ਦੇ ਤੇਜ਼ ਬਹਾਵ ਵਿੱਚ ਬਹਿ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਦਲ ਨੂੰ ਤੁਰੰਤ ਸੂਚਨਾ ਦਿੱਤੀ ਗਈ।
ਉੱਥੇ ਮੋਜੂਦ ਲੋਕਾਂ ਦੇ ਅਨੁਸਾਰ, ਨੌਜਵਾਨ ਦਰਿਆ ਦੇ ਕਿਨਾਰੇ ‘ਤੇ ਫ਼ੋਟੋ ਖਿੱਚਵਾ ਰਹੇ ਸੀ, ਇਸ ਦੋਰਾਨ ਓਹਨਾਂ ਦੇ ਪੈਰ ਫ਼ਿਸਲ ਗਏ ਅਤੇ ਉਹ ਨਦੀ ਵਿੱਚ ਜਾ ਡਿੱਗੇ। ਪਾਰਵਤੀ ਨਦੀ ਦੇ ਤੇਜ਼ ਬਹਾਵ ਕਾਰਨ ਤਿੰਨੋਂ ਹੀ ਪਲਾਂ ਦੇ ਵਿੱਚ ਪਾਣੀ ਦੇ ਤੇਜ਼ ਬਹਾਵ ਵਿੱਚ ਬਹਿ ਗਏ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਕੋਸ਼ਿਸ਼ ਕੀਤੀ, ਪਰ ਬਹਾਵ ਕਾਫੀ ਤੇਜ਼ ਹੋਣ ਕਾਰਨ ਸਫਲਤਾ ਨਹੀਂ ਮਿਲ ਸਕਦੀ।

More Stories
ਜਲੰਧਰ ਗ੍ਰਨੇਡ ਹਮਲਾ ਮਾਮਲਾ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NIA ਕੋਰਟ ਦਾ ਓਪਨ-ਡੇਟਿਡ NBW ਜਾਰੀ।
ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ: ਝਗੜੇ-ਲੜਾਈ ਦੇ ਪੁਰਾਣੇ ਮੁਕੱਦਮੇ ‘ਚ 4 ਦੋਸ਼ੀ ਗ੍ਰਿਫਤਾਰ, 2 ਕਿਰਪਾਨ ਅਤੇ 1 ਬਾਈਕ ਬਰਾਮਦ।
AAP ने जालंधर नॉर्थ में बदली कमान: अब मेयर वनीत धीर संभालेंगे हलका।