Director : Manvir Singh Walia
Editor : Jatin Kumar Sahota
ਜਲੰਧਰ, 23 ਜੂਨ : Prime Punjab
ਸਖ਼ਤ ਕਾਰਵਾਈ, ਪਰ ਦੇਰ ਨਾਲ
ਲਖਨਊ ਦੇ ਐਨੀਮੇਸ਼ਨ ਟ੍ਰੇਨਿੰਗ ਸੈਂਟਰ ‘ਚ ਵਾਪਰੇ ਅੱਗਕਾਂਡ ਤੋਂ ਬਾਅਦ ਹੁਣ ਜਾਗਿਆ ਪ੍ਰਸ਼ਾਸਨ। 4 ਮੁਲਜ਼ਮ ਸਲਾਖਾਂ ਪਿੱਛੇ ਅਤੇ 4 ਅਫਸਰ ਮੁਅੱਤਲ। ਸਵਾਲ ਇਹ ਹੈ ਕਿ ਕਾਰਵਾਈ ਹਾਦਸੇ ਤੋਂ ਪਹਿਲਾਂ ਕਿਉਂ ਨਹੀਂ ਹੋਈ?
ਬੀਤੇ ਦਿਨ ਲੱਗੀ ਅੱਗ ਨੇ ਪਲਾਂ ‘ਚ ਹੀ ਸੈਂਟਰ ਨੂੰ ਸੁਆਹ ‘ਚ ਬਦਲ ਦਿੱਤਾ। 15 ਵਿਦਿਆਰਥੀ ਅੱਗ ‘ਚ ਜ਼ਿੰਦਾ ਸੜ ਗਏ। ਕਈ ਗੰਭੀਰ ਜ਼ਖ਼ਮੀ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।
ਮੁੱਢਲੀ ਜਾਂਚ ‘ਚ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ। ਪਰ SIT ਜਾਂਚ ਕਰੇਗੀ ਕਿ ਸੁਰੱਖਿਆ ਉਪਾਅ ਕਿਉਂ ਨਹੀਂ ਸਨ। ਬਿਨਾਂ NOC ਅਤੇ ਸੁਰੱਖਿਆ ਦੇ ਚੱਲ ਰਿਹਾ ਸੀ ਸੈਂਟਰ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਚ-ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ।




More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।