Director : Manvir Singh Walia
Editor : Jatin Kumar Sahota
ਜਲੰਧਰ, 12 ਜੁਲਾਈ : Prime Punjab
ਪਟਿਆਲਾ ‘ਚ ਸੁਰੱਖਿਆ ‘ਤੇ ਸਵਾਲ: ਅੱਜ ਦਿਨ-ਦਿਹਾੜੇ ਐੱਸ.ਐੱਸ.ਟੀ. ਨਗਰ ‘ਚ ਜਿਮ ਟਰੇਨਰ ਸਿਮਰ ਭਟਨਾਗਰ ‘ਤੇ ਫਾਇਰਿੰਗ ਹੋਈ। ਹਮਲਾਵਰ ਸਫੈਦ ਫਾਰਚੂਨਰ ‘ਚ ਸਵਾਰ ਸਨ ਅਤੇ 2 ਨੇ ਪੁਲਸ ਵਰਦੀ ਪਾਈ ਹੋਈ ਸੀ। ਸਿਮਰ ਨੂੰ ਕੋਈ ਸੱਟ ਨਹੀਂ ਲੱਗੀ।
ਪੀੜਤ ਨੇ ਦੱਸਿਆ ਕਿ ਹਮਲਾਵਰਾਂ ਨੇ ਗਲਤੀ ਨਾਲ ਉਸ ‘ਤੇ ਫਾਇਰ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਇਹ ਕੋਈ ਹੋਰ ਵਿਅਕਤੀ ਹੈ। ਘਟਨਾ ਤੋਂ ਬਾਅਦ ਪੁਲਸ ਨੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ।
ਸਿਮਰ ਇਕ ਜਿਮ ‘ਚ ਕੋਚ ਹੈ ਅਤੇ ਮੈਡੀਕਲ ਕੰਪਨੀ ‘ਚ ਵੀ ਕੰਮ ਕਰਦਾ ਹੈ। ਪਰਿਵਾਰ ਨੇ ਕਿਸੇ ਨਾਲ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ।
ਨੋਟ: ਕੁਝ ਦਿਨ ਪਹਿਲਾਂ ਪ੍ਰੋ. ਸੁਮੇਰ ਸਿੰਘ ਸੀੜਾ ‘ਤੇ ਵੀ ਫਾਇਰਿੰਗ + ਫਿਰੌਤੀ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਦੋਵਾਂ ਕੇਸਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ।

More Stories
AAP ने जालंधर नॉर्थ में बदली कमान: अब मेयर वनीत धीर संभालेंगे हलका।
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।