Pages

Pages

ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।

Director : Manvir Singh Walia 

Editor : Jatin Kumar Sahota 

ਜਲੰਧਰ, 22 ਨਵੰਬਰ : Prime Punjab 

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 274 ਡੀ.ਐੱਸ.ਪੀ. ਅਤੇ ਏ.ਸੀ.ਪੀ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਾਰੇ ਅਧਿਕਾਰੀਆਂ ਨੂੰ ਤੁਰੰਤ ਨਵੀਂ ਥਾਂ ‘ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ।

 

ਜਲੰਧਰ ‘ਚ ਰਾਜੇਸ਼ ਠਾਕੁਰ ਨੂੰ ACP North, ਓਂਕਾਰ ਸਿੰਘ ਨੂੰ ACP Central, ਕੰਵਰ ਵਿਜੇਪਾਲ ਨੂੰ DSP PBI, ਆਤਿਸ਼ ਭਾਟੀਆ ਨੂੰ DSP ਦਸੂਹਾ, ਮਨਮੋਹਨ ਸਿੰਘ ਨੂੰ ACP Special Branch, ਬਿਟਨ ਕੁਮਾਰ ਨੂੰ DSP ਫਿਲੌਰ ਅਤੇ ਭਰਤ ਮਸੀਹ ਨੂੰ DSP NRI Wing ਲਾਇਆ ਗਿਆ ਹੈ।