Politics
पहली बार मतदान करने वाले वोटरों का प्रशंसा पत्रों से सम्मान, फ़िल्म की टिकटें भी दी डिप्टी कमिश्नर ने अलग-...
नगदी और शराब के प्रवाह पर नज़र रखने के इलावा अमन- कानून की स्थिति को मज़बूत करने के लिए ड्रोन...
ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਕਮਿਊਨਿਸਟ ਅਤੇ ਬਾਕੀ ਥਾਵਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ ਜਲੰਧਰ / ਚੰਡੀਗੜ੍ਹ 31 ਮਈ : Manvir Singh Walia ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਅਤੇ ਕੇਂਦਰੀ...
4 ਜੂਨ ਨੂੰ ਮੋਦੀ ਸਰਕਾਰ ਹਾਰੇਗੀ , ਇੰਡੀਆ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ - ਕਾਮਰੇਡ ਬੰਤ ਸਿੰਘ ਬਰਾੜ ਜਲੰਧਰ 31 ਮਈ :Manvir Singh Walia ਸੀਪੀਆਈ ( ਐਮ ) ਦੇ ਜਲੰਧਰ ਦਫਤਰ ਤੋਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵੱਲੋਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਬਹਾਦਰ ਲੋਕ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਲੋਕ ਵੋਟ ਪੋਲ ਕਰਨਗੇ । ਮੋਦੀ ਦੇ ਫਿਰਕੂ ਕਾਰਪੋਰੇਟ ਗਠਜੋੜ ਦੀ ਸਰਕਾਰ ਨੂੰ ਹਰਾਇਆ ਜਾਵੇਗਾ ਅਤੇ ਧਰਮ ਨਿਰਪੱਖ ਜਮਹੂਰੀ ਇੰਡੀਆ ਗਠਜੋੜ ਦੀ ਸਰਕਾਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤਰ੍ਹਾਂ ਭਾਰਤ ਦੇਸ਼ ਦੇ ਮਜ਼ਦੂਰਾਂ , ਕਿਸਾਨਾਂ , ਹੋਰ ਕਿਰਤੀ ਲੋਕਾਂ , ਔਰਤਾਂ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਾਵੇਗੀ । ਮਹਿੰਗਾਈ , ਬੇਰੁਜ਼ਗਾਰੀ , ਗਰੀਬੀ ਤੇ ਕਾਬੂ ਪਾਉਂਦੇ ਹੋਏ ਸਕੂਲ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ । ਆਖਰੀ ਤੇ 7ਵੇਂ ਗੇੜ ਦੀਆਂ ਵੋਟਾਂ ਪੰਜਾਬ ਅੰਦਰ ਲੋਕ 1 ਜੂਨ 2024 ਨੂੰ ਪਾ ਕੇ ਫਿਰਕੂ ਤੇ ਤਾਨਾਸ਼ਾਹ ਮੋਦੀ ਸਰਕਾਰ ਨੂੰ ਹਰਾਉਣਗੇ । ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ 4 ਖੱਬੇ ਪੱਖੀ ਪਾਰਟੀਆਂ ਅਤੇ 9 ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ । 4 - ਜਲੰਧਰ ਲੋਕ ਸਭਾ ਹਲਕਾ ਤੋਂ ਸੀਪੀਆਈ ( ਐਮ ) ਅਤੇ ਸੀਪੀਆਈ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਜਿੱਤ ਯਕੀਨੀ ਹੈ ।
ਜਲੰਧਰ-Prime Punjab ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ...
भाजपा के राष्ट्रीय अध्यक्ष जे.पी.नड्डा ने डॉ. शर्मा के पक्ष में निकाला रोड शो पंजाब से खनन, ड्रग और भू...
इस बार पंजाब से पुरुषोत्तम बिलगा समेत चार कम्युनिस्ट और नौ कांग्रेसी लोकसभा पहुंचेंगे - कामरेड सेखों और बंत सिंह बराड़ जंडियाला मंजकी में विशाल चुनावी रैली जंडियाला मंजकी 30 मई: Prime Punjab 4 जून को कम्युनिस्ट पार्टियों के समर्थन से 'भारत' के बैनर...
डॉ. बी. आर. अंबेडकर राष्ट्रीय प्रौद्योगिकी संस्थान (एनआईटी) जलंधर ने आई के गुजराल पंजाब तकनीकी विश्वविद्यालय (आईकेजीपीटीयू) कपूरथला के सहयोग...
'आप' झूठों की पार्टी, मतदाता 2022 जैसी गलती न करें : पुष्कर धामी रोपड़ में केंद्रीय विश्वविद्यालय बनवाया जाएगा : डा....