mehar chand polytechnic – Prime Punjab https://primepunjab.com/home . Thu, 13 Mar 2025 13:46:52 +0000 en-US hourly 1 https://wordpress.org/?v=6.7.2 https://primepunjab.com/home/wp-content/uploads/2023/07/BIG-150x150-1.jpg mehar chand polytechnic – Prime Punjab https://primepunjab.com/home 32 32 ਮੇਹਰਚੰਦ ਪੋਲੀਟੈਕਨਿਕ ਵਿਖੇ ਜਰਮਨੀ ਤੋ ਉਦਯੋਗਪਤੀ ਨੇ ਕੀਤਾ ਦੌਰਾ https://primepunjab.com/home/2025/03/13/mehar-chand-polytechnic-jalandhar-2/ Thu, 13 Mar 2025 13:41:39 +0000 https://primepunjab.com/home/?p=10716 jalandhar-Manvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹੈਂਡ ਟੂਲ ਇੰਡਸਟਰੀ ਦੇ ਮਾਹਿਰ ਤੇ ੳੁੱਘੇ ਉਦਯੋਗਪਤੀ ਐਰਨੋ ਗਰਿੱਟ ਵਰਹੂਗ ਨੇ ਕੈਂਪਸ ਦਾ ਦੌਰਾ ਕੀਤਾ ਤੇ ਕਾਲਜ ਦੇ ਕੋਰਸਾਂ , ਵਿਦਿਆਰਥੀਆਂ, ਸਿਲੇਬਸ ਤੇ ਪਲੇਸਮੈਂਟ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਹਨਾਂ ਦੇ ਨਾਲ ਅਜੇ ਇੰਡਸਟਰੀਜ਼ ਦੇ ਪ੍ਰਮੁੱਖ ਸ਼੍ਰੀ ਅਜੇ ਗੋਸਵਾਮੀ ਸੈਕਟਰੀ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਵੀ ਸ਼ਾਮਿਲ ਸਨ।ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਉਦੱਮੀ ਐਰਨੋ ਗਰਿੱਟ ਤੇ ਗੋਸਵਾਮੀ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਕਾਲਜ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ। ਉਹਨਾ ਕਾਲਜ ਦਾ ਇਨਫਰਾਸਟ੍ਰਕੱਚਰ ਵੀ ਦੇਖਿਆ ਤੇ ਉਸਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਇਹ ਸੱਤਰ ਸਾਲ ਪੁਰਾਣਾ ਕਾਲਜ ਹੈ ਤੇ ਇਥੋ ਦੇ ਵਿਦਿਆਰਥੀ ਸਫਲ ਉੱਦਮੀ , ਚੀਫ ਇੰਜੀਨੀਅਰ, ਐਸ.ਈ., ਡਾਇਰੈਕਟਰ, ਪ੍ਰਿੰਸੀਪਲ , ਕੰਪਨੀ ਐਕਸੀਕਿਉਟਿਵ ਬਣ ਕੇ ੳੁੱਚ ਉਹਦਿਆਂ ਤੇ ਕੰਮ ਕਰ ਰਹੇ ਹਨ ਤੇ ਕਈ ਰਿਟਾਇਰ ਹੋ ਚੁਕੇ ਹਨ। ਜਰਮਨੀ ਤੋਂ ਪੰਹੁਚੇ ਹੈਡ ਟੂਲ ਮਾਹਿਰ ਤੇ ਕੰਪਨੀ ਸੰਸਥਾਪਕ ਹੈਰਾਨ ਰਹਿ ਗਏ , ਜਦੋ ਪਤਾ ਲੱਗਿਆ ਕਿ ਇਸ ਕਾਲਜ ਚੋ 40,000 ਹਜ਼ਾਰ ਤੋ ਵਧੇਰੇ ਵਿਦਿਆਰਥੀ ਪੜ੍ਹ ਚੁਕੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਅਜੇ ਗੋਸਵਾਮੀ ਜੀ ਨੇ ਜਰਮਨੀ ਤੋਂ ਆਏ ਉਦਮੀ ਇੰਜੀਨੀਅਰ ਵਰਹੂਗ ਨੂੰ ਸਨਮਾਨਿਤ ਵੀ ਕੀਤਾ। ਇੰਜੀ. ਵਰਹੂਗ ਨੇ ਦੱਸਿਆ ਕਿ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਥੇ ਉੱਚ ਕੁਆਲਿਟੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮਨੁੱਖੀ –ਕਦਰਾਂ ਕੀਮਤਾ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਦੀ ਯੂਰੋਪ ਵਿੱਚ ਵੀ ਬਹੁਤ ਕਦਰ ਕੀਤੀ ਜਾਂਦੀ ਹੈ। ਉਹ ਖੁੱਦ ਵੀ ਜੈਪੂਰ ਵਿੱਖੇ ਇਕ ਗਰੀਬ ਬੱਚਿਆ ਦਾ ਸਕੂਲ ਚਲਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੰਦੇ ਹਨ।ਉਹਨਾਂ ਵਿਦਿਆਰਥੀਆਂ ਦੇ ਬਣਾਏ ਪ੍ਰੋਜੈਕਟ ਮਾਡਲਾ ਦੀ ਸ਼ਲਾਘਾ ਕੀਤੀ।

]]>
ਡਾ. ਜਗਰੂਪ ਸਿੰਘ ਨ ਪ੍ਰਿੰਸੀਪਲ ਵਜੋਂ 16  ਸਾਲ ਕੀਤੇ ਪੂਰੇ https://primepunjab.com/home/2025/02/08/mehar-chand-polytechnic-jalandhar/ Sat, 08 Feb 2025 12:51:16 +0000 https://primepunjab.com/home/?p=9992 Jalandhar-Manvir Singh Walia

ਮੇਹਰ ਚੰਦਪੋਲੀਟੈਕਨਿਕ ਕਾਲਜ ਜਲੰਧਰਦੇਪ੍ਰਿੰਸੀਪਲਡਾ. ਜਗਰੂਪਸਿੰਘਨੇਆਪਣੀਪ੍ਰਿੰਸੀਪਲਸ਼ਿਪਦੇਸਫਰਦੇਸੋਲਾਂਸਾਲਪੂਰੇਕਰਲਏਹਨ।ਉਨ੍ਹਾਂਨੇ 1 ਫਰਵਰੀ 2009 ਨੂੰਇਸਤਕਨੀਕੀਸੰਸਥਾਨਦੇਪ੍ਰਿੰਸੀਪਲਦਾਅਹੁਦਾਸੰਭਾਲਿਆਸੀ।ਇਨ੍ਹਾਂ 16 ਸਾਲਾਂਦੌਰਾਨਮੇਹਰਚੰਦਪੋਲੀਟੈਕਨਿਕਨੇਕਈਕੀਰਤੀਮਾਨਸਥਾਪਤਕੀਤੇਹਨਤੇਸਫਲਤਾਦੀਬੁਲੰਦੀਆਂਨੂੰਛੋਹਿਆਹੈ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਿਹਾਕਿਇਸਸਫਰਦੀਸਫਲਤਾਦਾਸਿਹਰਾਡੀ.ਏ.ਵੀਕਾਲਜਮੈਨੇਜਿੰਗਕਮੇਟੀਦੇਪ੍ਰਧਾਨਡਾਪੂਨਮਸੂਰੀ,  ਮੇਰੇਮਾਤਾਪਿਤਾ, ਦਿੱਲੀਅਤੇਲੋਕਲਮੈਨੇਜਿੰਗਕਮੇਟੀਦੇਮੈਂਬਰਅਤੇਕਾਲਜਦੇਸਟਾਫਅਤੇਵਿਦਿਆਰਥੀਆਂਨੂੰਜਾਂਦਾਹੈ।ਉਨ੍ਹਾਂਦੱਸਿਆਕਿਉਨ੍ਹਾਂਦੇਕਾਰਜਕਰਨਦੌਰਾਨਕਾਲਜਨੂੰਚਾਰਵਾਰੀ 2011, 2013, 2017 ਅਤੇ 2023 ਵਿੱਚਉੱਤਰਭਾਰਤਦੇਸਰਵੋਤਮਬਹੁਤਕਨੀਕੀਕਾਲਜਦਾਖਿਤਾਬਮਿਲਿਆਹੈ।ਇਸਦੌਰਾਨਕਾਲਜਨੂੰਮਾਨਵਸੰਸਾਧਨਮੰਤਰਾਲੇਵਲੋਂਕਮਊਨਿਟੀਕਾਲਜਦਾਰੁਤਬਾਮਿਲਿਆਤੇਇੱਕਕਰੋੜਤੋਂਵੀਵਧੇਰੇਦੀਗ੍ਰਾਂਟਜਾਰੀਹੋਈ।ਇਸਦੌਰਾਨਬ੍ਰਿਟਿਸ਼ਕਾਊਂਸਲਵਲੋਂਮੇਹਰਚੰਦਬਹੁਤਕਨੀਕੀਕਾਲਜਦੀਯੁਕੇਰੀਪ੍ਰਾਜੈਕਟਅਧੀਨਵਿਸ਼ੇਸ਼ਚੋਣਕੀਤੀਗਈਤੇ 31 ਲੱਖਦੀਗ੍ਰਾਂਟਜਾਰੀਹੋਈ।ਕਾਲਜਵਿੱਚਵਿਦਿਆਰਥੀਆਂਲਈਕਈਨਵੇਂਬਲਾਕਬਣਾਏਗਏ, ਸਮਾਰਟਰੂਮਜ਼ਅਤੇਸਮਾਰਟਲੈਬਜ਼ਸਥਾਪਤਕੀਤੇਗਏਅਤੇ 1000 ਵਿਦਿਆਰਥੀਆਂਦੀਸਮਰੱਥਾਵਾਲੇਮਹਾਤਮਾਆਨੰਦਸਵਾਮੀਆਡੀਟੋਰੀਅਮਦਾਨਿਰਮਾਣਕੀਤਾਗਿਆ। 2017 ਵਿੱਚਕਾਲਜਵਿੱਚਸਵੈ- ਰੋਜ਼ਗਾਰਲਈਚਲਦੀਕੇਂਦਰਸਰਕਾਰਦੀਸੀ.ਡੀ.ਟੀ.ਪੀਸਕੀਮਨੂੰਨਿੱਟਰਚੰਡੀਗੜਵਲੋਂਉੱਤਰਭਾਰਤਦਾਪਹਿਲਾਪੁਰਸਕਾਰਦਿੱਤਾਗਿਆ। 2020 ਵਿੱਚਹੀਉੱਨਤਭਾਰਤਸਕੀਮਅਧੀਨਕਾਲਜਨੂੰਉਸਦੀਵਧੀਆਕਾਰਜਗੁਜ਼ਾਰੀਲਈਮਾਨਵਸੰਸਾਧਨਮੰਤਰਾਲੇਵਲੋਂਵਿਸ਼ੇਸ਼ਐਵਾਰਡਦਿੱਤਾਗਿਆ। 2014 ਵਿੱਚਕਾਲਜਵਲੋਂ 60 ਸਾਲਪੂਰੇਹੋਣਤੇਡਾਇਮੰਡਜੁਬਲੀਮਨਾਈਗਈਤੇਪਿਛਲੇਸਾਲ 2024 ਵਿੱਚ 70 ਸਾਲਪੂਰੇਹੋਣ ‘ਤੇਇਸਕਾਲਜਵਲੋਂਪਲੈਟੀਨਮਜੁਬਲੀਮਨਾਈਗਈ,  ਜਿਸਵਿੱਚਪੰਜਾਬਵਿਧਾਨਸਭਾਦੇਸਪੀਕਰਸ. ਕੁਲਤਾਰਸਿੰਘਸੰਧਵਾਸ਼ਾਮਲਹੋਏ।ਡਾ. ਜਗਰੂਪਸਿੰਘਨੇਕਈਕਿਤਾਬਾਂਲਿਖੀਆਂਹਨ।ਪ੍ਰਿੰਸੀਪਲਡਾ. ਜਗਰੂਪਸਿੰਘਸਿਹਤਸੰਭਾਲ “ਸਬੰਧੀਕਿਤਾਬਸੋਨਧਾਰਾਵੀਲਿਖੀਹੈ।ਜਿਸਨੂੰਗੋਲਡਨਬੁਕਐਵਾਰਡਵੀਮਿਲਿਆਹੈ।ਅਮੈਜ਼ਨਵਲੋੰਇਸਨੂੰਬੈਸਟਸੈਲਰਕਿਤਾਬਦਾਖਿਤਾਬਦਿੱਤਾਗਿਆਹੈ।ਇਹਕਾਲਜਖੇਡਾਂਅਤੇਸਭਿਆਚਾਰਿਕਗਤੀਵਿਧੀਆਂਵਿੱਚਵੀਕਮਾਲਦਾਪ੍ਰਦਰਸ਼ਨਕਰਰਿਹਾਹੈ।ਕਾਲਜਵਿਦਿਆਰਥੀਆਂਨੇਇਨ੍ਹਾਂ 15 ਸਾਲਾਵਿੱਚਨੌਵੀਂਵਾਰਇੰਟਰਪੋਲੀਟੈਕਨਿਕਸਟੇਟਟੈਕਫੈਸਟਟਰਾਫੀ ‘ਤੇਕਬਜ਼ਾਕੀਤਾ।ਪ੍ਰਿੰਸੀਪਲਡਾ. ਜਗਰੂਪਸਿੰਘਨੇਕਾਲਜਦੇਸਮੁੱਚੇਪ੍ਰੋਗਰਾਮਾਂਦੀਐਨ. ਬੀ. ਏਐਕਰੀਡੀਟੇਸ਼ਨਕਰਵਾਉਣਦਾਪ੍ਰਣਲਿਆਹੈ।ਇਸਸਾਲਇਲੈਕਟ੍ਰੀਕਲਅਤੇਫਾਰਮੇਸੀਨੂੰਐਕਰੀਡੇਸ਼ਨਮਿਲਗਈਹੈ।ਪ੍ਰਿੰਸੀਪਲਜਗਰੂਪਸਿੰਘਵੱਲੋਹਰਦੂਜੇਸ਼ਨੀਵਾਰਨੂੰਇੰਡਸਟਰੀਡੇਅਮਨਾਉਣਦੀਰਵਾਇਤਸ਼ੁਰੂਕੀਤੀਗਈ।ਵਿਭਾਗਮੁਖੀਆਂਤੇਸਟਾਫਮੈਬਰਾਂਨੇਪ੍ਰਿੰਸੀਪਲਡਾ. ਜਗਰੂਪਸਿੰਘਨੂੰਪ੍ਰਿੰਸੀਪਲਦੇਤੌਰ ‘ਤੇ 16 ਸਾਲਪੂਰੇਕਰਨ ‘ਤੇਵਧਾਈਦਿੱਤੀਅਤੇਗੁਲਦਸਤਾ ਭੇਟ ਕੀਤਾ।

]]>
ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ https://primepunjab.com/home/2024/12/04/best-polytechnic-abjnof-pu/ Wed, 04 Dec 2024 11:30:14 +0000 https://primepunjab.com/home/?p=8710 JALANDHAR-MANVIR SINGH WALIA
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਨੈਸ਼ਨਲ ਐਜੂਕੇਸ਼ਨ ਸਮਿਟ -3 Mਵਿੱਚ ਪੰਜਾਬ ਰਾਜ ਦੇ ਮੌਜੂਦਾ ਸਾਲ 2024 ਵਿੱਚ ‘ਬੈਸਟ ਕਾਲਜ ਆਫ਼ ਪੰਜਾਬ ਸਟੇਟ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਹਰਿਆਣਾ – ਦਿੱਲੀ ਦੇ ਸੁਤੰਤਰ ਅਤੇ ਪੱ੍ਰਸਿਧ ਐਨ.ਜੀ.ੳ ਗਰੁਪ ਭਗਵਤੀ ਵਲਫੇਅਰ ਸੋਸਾਇਟੀ ਵਲੋਂ ਰਾਸ਼ਟਰੀ ਗਰਿਮਾ ਐਵਾਰਡਜ਼ ਦੇ ਨਾਂ ਹੇਠ੍ਹਾਂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ Mਭਰ ਦੇ 100 ਚੁਣੇ ਹੋਏ ਕਾਲਜਾਂ ਦੇ ਡਾਇਰੈਕਟਰਜ਼ ਅਤੇ ਪ੍ਰਿੰਸੀਪਲਜ਼ ਨੂੰ ਸਨਮਾਨਿਤ ਕੀਤਾ ਗਿਆ।ਮੇਹਰਚੰਦ ਪੋਲੀਟੈਕਨਿਕ ਦੀ ਚੋਣ ਉਸਦੀਆਂ ਅਕਾਡਮਿਕ, ਸਭਿਆਚਾਰਕ, ਰਿਸਰਚ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਕੀਤਾ ਗਿਆ। ਸਮੁੱਚੇ ਪੰਜਾਬ ਵਿੱਚੋ ‘ਬੇਹਤਰੀਨ ਕਾਲਜ’ ਚੁਣੇ ਜਾਣ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਜਸਟਿਸ ਐਨ.ਕੇ ਸੂਦ ਅਤੇ ਸੈਕਟਰ ਅਰਵਿੰਦ ਘਈ , ਸ਼੍ਰੀ ਅਜੇ ਗੋਸਵਾਮੀ ਤੇ ਮੈਂਬਰ ਕੁੰਦਨਲਾਲ ਅਗਰਵਾਲ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾ ਵੀ ਨਿੱਟਰ ਚੰਡੀਗੜ੍ਹ ਵਲੋਂ ਮੇਹਰਚੰਦ ਪੋਲੀਟੈਕਨਿਕ ਨੂੰ ਪੰਜ ਵਾਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਵਜੋਂ ਸਨਮਾਨਿਤ ਕੀਤਾ ਗਿਆ ਹੈ। ਕਾਲਜ ਨੂੰ ਐਨ.ਬੀ.ਏ ਵਲੋਂ ਵੀ ਇਲੈਕਟ੍ਰੀਕਲ ਪ੍ਰੋਗਾਮ ਲਈ ਐਕਰੀਡੀਟੇਸ਼ਨ ਮਿਲ ਚੁਕੀ ਹੈ ਤੇ 29 ਅਕਤੂਬਰ 2024 ਨੂੰ ਕਾਲਜ ਵਲੋਂ 70 ਸਾਲ ਪੂਰੇ ਹੋਣ ਤੇ ਸਫਲਤਾ ਨਾਲ ਪਲੈਟੀਨਮ ਜੁਬਲੀ ਮਨਾਈ ਗਈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ਼੍ਰੀ ਕਸ਼ਮੀਰ ਕੁਮਾਰ, ਮੈਡਮ ਮੰਜੂ, ਮੈਡਮ ਰੀਚਾ ਅਰੌੜਾ, ਸ. ਤਰਲੋਕ ਸਿੰਘ, ਸ਼੍ਰੀ ਸੁਧਾਂਸ਼ੂ ਨਾਗਪਾਲ ਅਤੇ ਸ਼੍ਰੀ ਪ੍ਰਦੀਪ ਕੁਮਾਰ ਹਾਜਿਰ ਸਨ।

]]>
मेहर चन्द पॉलीटैक्निक कॉलेज के विद्यार्थी और अध्यापकों ने आर्य समाज बिक्रमपुरा के 139वें वार्षिक उत्सव में भाग लिया https://primepunjab.com/home/2024/11/25/mehr-chand-polytechnic-college-jalandhar-5/ Mon, 25 Nov 2024 09:51:00 +0000 https://primepunjab.com/home/?p=8469 जालन्धर-मनवीर सिंह वालिया
मेहर चन्द पॉलीटैक्निक कॉलेज के विद्यार्थी और अध्यापकों ने आर्य समाज बिक्रमपुरा के 139वें वार्षिक उत्सव में भाग लिया। इस अवसर पर आर्य समाज बिक्रमपुरा द्वारा आर्य समाज मन्दिर की यज्ञशाला में साप्ताहिक चतुर्वेद शतक यज्ञ और सत्संग का आयोजन किया गया था।
आर्य समाज के प्रधान डॉ एस के अरोड़ा और मेहर चन्द पॉलीटैक्निक के दयानन्द चेतना मंच के प्रमुख श्री प्रभु दयाल ने यजमान के रूप में भाग लिया। दोनों यजमानों ने यज्ञ ब्रह्मा के रूप में उपस्थित हुए ब्राह्म महाविद्यालय, हिसार के प्राचार्य डॉ प्रमोद योगार्थी जी का फूलमालाएं पहना कर स्वागत किया।
यज्ञ का संचालन आचार्य जय प्रकाश व आचार्य हंसराज मिश्रा ने किया। मुख्य अतिथि डॉ योगार्थी ने यज्ञ के बाद महर्षि दयानन्द के जीवन की प्रेरक घटनाओं और आर्य समाज की स्थापना व उसके उद्देश्यों के बारे में बताया। आर्य समाज के विद्वान श्री इन्द्रजीत तलवाड़ ने ईशावास्य उपनिषद् का उदाहरण देते हुए उपनिषदों के वैज्ञानिक दृष्टिकोण पर चर्चा की। आर्य समाज बिक्रमपुरा के श्री रविन्द्र शर्मा जी ने श्री अजय गोस्वामी सहित सभी उपस्थित अतिथियों का आभार व्यक्त करते हुए शुभकामनाएं दीं।
मेहर चन्द पॉलीटैक्निक के प्रिंसिपल डॉ. जगरूप सिंह ने अपने भेजे हुए सन्देश में आर्य समाज बिक्रमपुरा को वार्षिक उत्सव की बधाई देते हुए विद्यार्थियों को महर्षि दयानन्द की परोपकार की शिक्षा को आत्मसात करने का आह्वान किया। उसके बाद उपस्थित लोगों ऋषि लंगर में प्रातः भोज ग्रहण किया।
इस अवसर पर मेहर चन्द पॉलीटैक्निक के स्टाफ डॉ संजय बांसल, श्री कश्मीर कुमार, श्री कपिल ओहरी, श्री संदीप कुमार, श्री प्रिंस मदान, श्री अमित खन्ना, श्री विक्रमजीत सिंह, श्री गगनदीप, श्री अमित शर्मा, श्री मनीष सचदेवा, श्री सुधांशु नागपाल, श्री अंकुश शर्मा, श्री कमलकांत, श्रीमती प्रतिभा, श्रीमती अर्पणा, श्री प्रदीप कुमार, श्री सुशील शर्मा, श्री शशि भूषण, श्री हरि पाल नागर, श्री अजय दत्ता, श्री गोकुल, श्री प्रताप, श्री रशपाल और कॉलेज के अनेक विद्यार्थी उपस्थित हुए।

]]>
ਮੇਹਰਚੰਦ ਪਾਲੀਟੈਕਨਿਕ ਨੇ ਰਾਸ਼ਟਰੀ ਫਾਰਮੇਸੀ ਹਫਤਾ ਮਨਾਈਇਆ https://primepunjab.com/home/2024/11/20/mehr-chand-polytechnic-college-jalandhar-4/ Wed, 20 Nov 2024 10:52:38 +0000 https://primepunjab.com/home/?p=8408 Jalandhar-Manvir Singh Walia
ਮੇਹਰਚੰਦ ਪਾਲੀਟੈਕਨਿਕ ਕਾਲਜ ਵਿਖੇ ਕਾਲਜ ਦੇ ਰੈਡਰਿਬਨ ਕਲੱਬ ਦੇ ਸਹਿਯੋਗ ਨਾਲ ਰਾਸ਼ਟਰੀ ਫਾਰਮੇਸੀ ਹਫਤਾ ਮਨਾਇਆ ਗਿਆ ਇਸ ਹਫਤੇ ਵਿਚ ਕਵਿਜ਼ ਮੁਕਾਬਲੇ ਦਾ ਖਾਸ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਵੱਖੋ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਕੀਤੀ।
ਉਹਨਾਂ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਪ੍ਰਤੀਯੋਗਿਤਾ ਦਾ ਮੁਖ ਮਕਸਦ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੈ। ਉਹਨਾਂ ਨੇ ਕਿਹਾ ਕਿ ਰੈਡਰਿਬਨ ਕਲੱਬ ਨਸ਼ਿਆਂ ਦੇ ਬੁਰੇ ਪ੍ਰਭਾਵ, ਏਡਜ਼, ਖੂਨ ਦਾਨ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਦੀ ਜਾਨਕਾਰੀ ਦੇਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ।
ਇਸ ਮੌਕੇ ਤੇ ਬੋਲਦੇ ਹੋਏ ਰੈਡਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣਾ ਸਭ ਤੋਂ ਜ਼ਰੂਰੀ ਹੈ। ਵਿਦਿਆਰਥੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਅਹਿਮ ਯੋਗਦਾਨ ਪਾ ਸਕਦੇ ਹਨ।
ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਹਨਾਂ ਮੁਕਾਬਲਿਆਂ ਵਿੱਚ ਫਾਰਮੇਸੀ ਵਿਭਾਗ ਦੇ ਜੈ ਪ੍ਰਕਾਸ਼ ਅਤੇ ਵਿਪਨ ਨੇ ਪਹਿਲਾ। ਇਲੈਕਟਰੀਕਲ ਵਿਭਾਗ ਦੇ ਅਜੇ ਤੇ ਸੁਮਿਤ ਨੇ ਦੂਸਰਾ ਅਤੇ ਈ ਸੀ ਈ ਵਿਭਾਗ ਦੇ ਗਰਵਿਤ ਤੇ ਜਤਿੰਦਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਜਿਨਾਂ ਵਿੱਚ ਸ੍ਰੀ ਸੰਜੇ ਬਾਂਸਲ, ਰਾਜੀਵ ਭਾਟੀਆ, ਕਸ਼ਮੀਰ ਕੁਮਾਰ, ਰਿਚਾ ਅਰੰੜਾ, ਪ੍ਰਿੰਸ ਮਦਾਨ, ਮੰਜੂ ਮਨਚੰਦਾ, ਮੀਨਾ ਬਾਂਸਲ, ਸਵਿਤਾ ਕੁਮਾਰੀ ਅਦਿ ਹਾਜਰ ਸਨ।
ਆਖਿਰ ਵਿਚ ਰੈਡਰਿਬਨ ਕਲੱਬ ਦੇ ਜਨਰਲ ਸੈਕਟਰੀ ਪ੍ਰੋਫੈਸਰ ਮੇਜਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਅਭਿਸ਼ੇਕ ਸ਼ਰਮਾ ਨੇ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਆਉਣ ਦਾ ਧੰਨਵਾਦ ਕੀਤਾ।

]]>
ਪ੍ਰਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ https://primepunjab.com/home/2024/09/27/principal-jagroop-singh-medical-diploma/ Fri, 27 Sep 2024 10:42:40 +0000 https://primepunjab.com/home/?p=8080 Jalandhar–Manvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮ.ਟੈਕ ਕੀਤੀ ਤੇ ਯੁਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ ਆਧਾਰਿਤ ਸਿੱਖਿਆ’ (ਫਰੋਬਲੲਮ ਭੳਸੲਦ ਲ਼ੲੳਰਨਨਿਗ) ਦੇ ਵੱਖਰੇ ਵਿਸ਼ੇ ਤੇ ਪੀ.ਐਚ.ਡੀ ਕੀਤੀ। ਤਕਨੀਕੀ ਪੁਸਤਕਾਂ ਲਿਖੀਆਂ, ਕਹਾਣੀਆਂ ਲਿਖੀਆਂ, ਲੇਖ ਲਿਖੇ, ਸਵਾਮੀ ਦਯਾਨੰਦ ਪ੍ਰਕਾਸ਼ ਅਤੇ ਮਹਾਤਮਾ ਆਨੰਦ ਸਵਾਮੀ ਦੀਆਂ ਲਿਖਤਾਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ। ਕੋਰੋਨਾ ਪੀਰੀਅਡ ਦੋਰਾਨ ਉਹਨਾਂ ਸੇਹਤ ਸਬੰਧੀ ਵਿਸ਼ੇ ਤੇ ਕਾਫੀ ਖੋਜ ਕੀਤੀ ਤੇ ਨਵੀਂ ਵਿਧਾ ਵੈਕਲਪਿਕ ਚਿਕਿਤਸਾ ਪ੍ਰਣਾਲੀ ਤੇ ਪੁਸਤਕ ਲਿਖੀ ‘ਸੋਨਧਾਰਾ’ , ਜਿਸ ਨੂੰ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਅੰਗਰੇਜੀ ਵਿੱਚ ਵੀ ਛਾਪਿਆ ਗਿਆ। ਇਸ ਪੁਸਤਕ ਨੂੰ ਗੋਲਡਨ ਐਵਾਰਡ ਪ੍ਰਾਪਤ ਹੋਇਆ। ਇਹ ਵੇਖਣ ਵਿੱਚ ਕਾਫੀ ਹੈਰਾਨ ਕਰਨ ਵਾਲਾ ਹੈ ਕਿ ਇੱਕ ਇੰਜੀਨੀਅਰਿੰਗ ਪਿਛੋਕੜ ਵਾਲਾ ਵਿਅਕਤੀ ਮੈਡੀਕਲ ਵਿਸ਼ੇ ਤੇ ਪੁਸਤਕ ਲਿੱਖ ਰਿਹਾ ਹੈ। ਉਹਨਾਂ ਵੈਕਲਪਿਕ ਚਿਕਿਤਸਾ ਪ੍ਰਣਾਲੀ ਦੇ ਵਿਸ਼ੇ ਤੇ ਕੇਰਲਾ ਵਿਖੇ ਹੋਈ ਵਰਲਡ ਕੰਨਫਰੰਸ ਵਿਖੇ ਪੇਪਰ ਵੀ ਪੜਿਆ। ਹੁਣ ਉਹਨਾਂ ਨੇ ‘ਸਿਮਬਾਇਉਸਿਸ ਇੰਟਰਨੈਸ਼ਨਲ ਯੁਨੀਵਰਸਿਟੀ’ ਪੂਨੇ ਤੋਂ ‘ਅਪਲਾਇਡ ਨਿੳਟ੍ਰੀਸ਼ਨ ਅਤੇ ਡਾਇਟਿਕਸ’ ਵਿਸ਼ੇ ਤੇ ਫਸਟ ਕਲਾਸ ਵਿਚ ਡਿਸਟਿਂਕਸ਼ਨ ਹਾਸਿਲ ਕੀਤੀ ਹੈ ਤੇ 79 ਪ੍ਰਤੀਸ਼ਤ ਨੰਬਰ ਲਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ । ਇਕ ਇਨਸਾਨ ਨੂੰ ਪਾਲਣੇ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਦੇ ਸਫਰ ਦੌਰਾਨ ਹਮੇਸ਼ਾ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਇਹ ਡਿਪਲੋਮਾ ਹਾਸਿਲ ਕਰਨ ਲਈ ਡੀ.ਏ.ਵੀ ਦੇ ਉਪਪ੍ਰਧਾਨ ਜਸਟਿਸ ਐਨ.ਕੇ ਸੂਦ ,ਸੈਕਟਰੀ ਸ਼੍ਰੀ ਅਰਵਿੰਦ ਘਈ, ਸੈਕਟਰੀ ਸ਼੍ਰੀ ਅਜੇ ਗੋਸਵਾਮੀ, ਸੀ.ਡੀ.ਟੀ.ਪੀ ਅਡਵਾਇਜਰੀ ਬਾਡੀ ਦੇ ਪ੍ਰਧਾਨ ਸ਼੍ਰੀ ਕੁੰਦਨ ਲਾਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।

]]>
ਮੇਹਰਚੰਦ ਪੋਲੀਟੈਕਨਿਕ ਦੇ ਅਲੁਮਨੀ ਵਿਦਿਆਰਥੀ ਨੂੰ ਮਿਲਿਆ ਐਜੂਕੇਸ਼ਨ ਹੀਰੋ ਐਵਾਰਡ https://primepunjab.com/home/2024/09/13/mehr-chand-polytechnic-college-jalandhar-3/ Fri, 13 Sep 2024 10:08:15 +0000 https://primepunjab.com/home/?p=7650 Jalandhar-Manvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਫਾਰਮੇਸੀ ਵਿਭਾਗ ਦੇ 1996 ਵਿੱਚ ਪਾਸ ਹੋਏ ਵਿਦਿਆਰਥੀ ਪ੍ਰੋ ਹਰਦੀਪ ਸਿੰਘ (ਡਾ.) ਨੂੰ ਐਮ.ਯੂ.ਆਈ.ਟੀ ਨੋਇਡਾ ਵਿਖੇ ਪ੍ਰੀਥਵੀ ਐਜੂਕੇਟਰਜ਼ ਅਸੋਸੀਏਸ਼ਨ ਇੰਡੀਆ (ਫਅਅੀ) ਵਲੋਂ ਸਿੱਖਿਆ ਦੇ ਖੇਤਰ ਵਿੱਚ ਮਾਨਯੋਗ ਪ੍ਰਾਪਤੀਆਂ ਲਈ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਕਸੀਲੈਂਸ ਐਜੂਕੇਸ਼ਨ ਹੀਰੋ ਐਵਾਰਡ 2024 ਨਾਲ ਸਨਮਾਮਿਤ ਕੀਤਾ ਗਿਆ।ਉਹ ਇਕ ਮੰਨੇ ਪ੍ਰਮੰਨੇ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਹਨ, ਜਿਨ੍ਹਾਂ ਦਾ ਨਾਂ ਵਰਲੱਡ ਬੁੱਕ ਆਫ ਰਿਸਰਚਰਸ ਲਿੱਸਟ ਵਿੱਚ ਵੀ ਸ਼ਾਮਿਲ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਫਾਰਮੇਸੀ ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਅਤੇ (ਫਅਅੀ) ਦੇ ਫਾਂਉਡਰ ਚੇਅਰਮੈਨ ਡਾ. ਹਰਸ਼ਵਰਧਨ ਵਲੋਂ ਡਾ. ਹਰਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਇਸ ਸਮਾਗਮ ਵਿੱਚ ਐਮ.ਯੂ.ਆਈ.ਟੀ ਨੋਇਡਾ ਦੇ ਵਾਇਸ ਚਾਂਸਲਰ ਡਾ. ਭਾਨੂੰ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਡਾ. ਹਰਦੀਪ ਸਿੰਘ ਨੇ ਐਮ.ਯੂ.ਆਈ.ਟੀ ਨੋਇਡਾ ਵਿਖੇ ਸਕੂਲ ਸਿੱਖਿਆ ਵਿਚ ਨੈਸ਼ਨਲ ਕੁਰੀਕੁਲਮ ਫਰੇਮਵਰਕ ਦੇ ਵਿਸ਼ੇ ਤੇ ਇਕ ਪੈਨਲ ਡਿਸਕਸ਼ਨ ਨੂੰ ਵੀ ਕੋਆਰਡੀਨੇਟ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵੀ ਇਸ ਹੀ ਸਮਾਗਮ ਵਿੱਚ ਬੈਸਟ ਪ੍ਰਿੰਸੀਪਲ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਕੋ ਹੀ ਸਮੇਂ ਅਤੇ ਸਥਾਨ ਤੇ ਕਾਲਜ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਅਲੁਮਨੀ ਨੂੰ ਐਵਾਰਡ ਮਿਲਣਾ ਬਹੁਤ ਵੱਡੀ ਗੱਲ ਹੈ। ਇਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਅਤੇ ਸਮੂਹ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਡਾ. ਹਰਦੀਪ ਨੂੰ ਨਵੰਬਰ 2024 ਵਿੱਚ ਹੋਣ ਵਾਲੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ।

]]>
ਮੇਹਰਚੰਦ ਪੋਲੀਟੈਕਨਿਕ ਵਿਖੇ ਨਵੇਂ ਸਮਾਰਟ ਕਲਾਸ ਰੂਮ ਦਾ ਉਦਘਾਟਨ https://primepunjab.com/home/2024/09/12/innaguration-of-new-class-room-at-mehar-chand-polytechnic/ Thu, 12 Sep 2024 08:11:33 +0000 https://primepunjab.com/home/?p=7604 JalandharManvir Singh Walia

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਨਵੇਂ ਬਣੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ ਅਤੇ ਦੂਜੇ ਵਿਭਾਗਾ ਦੇ ਮੁਖੀਆਂ ਨੇ ਮਿਲ ਕੇ ਕੀਤਾ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਕਾਲਜ ਵਿੱਚ ਤੀਜਾ ਸਮਾਰਟ ਕਲਾਸ ਰੂਮ ਹੈ ਤੇ ਉਹਨਾਂ ਦਾ ਟੀਚਾਂ ਪਲੈਟੀਨਮ ਜੁਬਲੀ ਦੇ ਮੌਕੇ ਹਰ ਵਿਭਾਗ ਵਿੱਚ ਇੱਕ ਕਲਾਸ ਰੂਮ ਬਨਾਉਣ ਦਾ ਹੈ। ਉਹਨਾਂ ਕਿਹਾ ਅੱਜ ਦੇ ਡਿਜੀਟਲ ਯੁਗ ਵਿੱਚ ਸਮਾਰਟ ਕਲਾਸ ਰੂਮ ਦਾ ਬਹੁਤ ਮਹੱਤਵ ਹੈ, ਜਿੱਥੇ ਡਿਜੀਟਲ ਬੋਰਡ , ਕਮਪਿਉਟਰ ਅਤੇ ਇੰਟਰਨੈਂਟ ਦਾ ਕਨੈਕਸ਼ਨ ਹੁੰਦਾ ਹੈ ਤੇ ਵਿਦਿਆਰਥੀਆਂ ਨੂੰ ਪੜਾਉਂਦੇ ਹੋਏ ਇੰਟਰਨੈਂਟ ਰਾਹੀਂ ਆਨ ਲਾਇਨ ਸਿੱਖਿਆ ਵੱਰਲਡ ਨਾਲ ਜੋੜਿਆ ਜਾਂਦਾ ਹੈ। ਵਿਦਿਆਰਥੀ ਅੱਖੀ ਦੇਖ ਕੇ , ਸਮਝ ਕੇ, ਸੁਣ ਕੇ ਥਿਉਰੀ ਨੂੰ ਜੱਲਦੀ ਸੱਮਝ ਪਾਉਂਦੇ ਹਨ। ਉਹਨਾਂ ਵਿਭਾਗ ਮੁੱਖੀ ਡਾ. ਰਾਜੀਵ ਭਾਟੀਆ ਤੇ ਉਹਨਾਂ ਦੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ ।ਪਿੰ੍ਰਸੀਪਲ ਸਾਹਿਬ ਨੇ ਦੱਸਿਆ ਕਿ ਸੱਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਮਾਰਟ ਕਲਾਸ ਰੂਮ ਕਾਲਜ ਦੇ ਹੀ ਪੁਰਾਣੇ ਸਿਵਲ ਵਿਭਾਗ ਦੇ ਵਿਦਿਆਰਥੀ ਗੋਰਵ ਤੇ ਉਸਦੀ ਟੀਮ ਨੇ ਮਿਲ ਕੇ ਬਣਾਇਆ ਹੈ। ਪਲੈਟੀਨਮ ਜੁਬਲੀ ਮੌਕੇ ਨਵੇਂ ਸਮਾਰਟ ਕਲਾਸ ਰੂਮ ਦਾ ਤਿਆਰ ਹੋਣਾ ਵਿਦਿਆਰਥੀਆਂ ਲਈ ਸਚਮੱਚ ਬਹੁਤ ਫਾਇਦੇ ਮੰਦ ਹੈ ਤੇ ਇਕ ਸ਼ੁਭ ਸ਼ਗਨ ਹੈ। ਇਸ ਮੋਕੇ ਸ਼੍ਰੀ ਕਸ਼ਮੀਰ ਕੁਮਾਰ , ਮੈਡਮ ਮੰਜੂ ਮਨਚੰਦਾ, ਮਿਸ ਰਿਚਾ ਅਰੌੜਾ , ਸ਼੍ਰੀ ਪ੍ਰਿੰਸ ਮੰਦਾਨ , ਸ਼੍ਰੀ ਹੀਰਾ ਮਹਾਜਨ ਅਤੇ ਸ. ਤਰਲੋਕ ਸਿੰਘ ਹਾਜਿਰ ਸਨ।

]]>
ਮੇਹਰ ਚੰਦ ਪੋਲੀਟੈਕਨਿਕ ਦੇ ਮੈਡਮ ਪ੍ਰੀਤ ਕੰਵਲ ਦੀ ਰੇਡੀੳ ਤੇ ਵਿਸ਼ੇਸ਼ ਗੱਲ-ਬਾਤ https://primepunjab.com/home/2024/09/03/mehr-chand-polytechnic-college-jalandhar-2/ Tue, 03 Sep 2024 10:56:44 +0000 https://primepunjab.com/home/?p=7323 Jalandhar-Manvir Singh Walia

ਮੈਡਮ ਪ੍ਰੀਤ ਕੰਵਲ, ਲੈਕਚਰਰ ਈ. ਸੀ. ਈ. ਵਿਭਾਗ, ਨੇ ਰੇਡੀੳ 102.7 ਐਫ. ਐਮ.ਤੇ ਐਂਕਰ ਸੁਖਜੀਤ ਕੌਰ ਨਾਲ “ਤਕਨੀਕੀ ਖੇਤਰ ਵਿੱਚ ਔਰਤਾਂ ਲਈ ਚੁਨੌਤੀਆਂ” ਵਿਸ਼ੇ ਤੇ ਵਿਸ਼ੇਸ਼ ਗੱਲ-ਬਾਤ ਕੀਤੀ ।ਇਸ ਗੱਲ-ਬਾਤ ਵਿੱਚ ਮੈਡਮ ਨੇ ਤਕਨੀਕੀ ਖੇਤਰ ਵਿੱਚ ਔਰਤਾਂ ਲਈ ਆਉਣ ਵਾਲੀਆਂ ਅੋਕੜਾਂ ਤੇ ਝਾਤ ਪਾਈ ਅਤੇ ਨਾਲ ਹੀ ਦੱਸਿਆ ਕਿ ਅੱਜ – ਕਲ ਦੀਆਂ ਕੁੜੀਆਂ ਕਿਵੇਂ ਅਗਾਂਹ ਵਧੂ ਸੋਚ ਲੈਕੇ ਨਵੇਂ ਮੁਕਾਮ ਹਾਸਲ ਕਰ ਰਹੀਆਂ ਹਨ। ਅੱਗੇ ਉੇਨ੍ਹਾਂ ਦੱਸਿਆ ਕਿ ਮੇਹਰ ਚੰਦ ਵਿੱਚ ਵੀ ਬਿਨਾਂ ਵਿਤਕਰੇ ਤੋਂ ਕੁੜੀਆਂ ਹਰ ਇੱਕ ਕੋਰਸ ਭਾਵੇਂ ਉਹ ਮਕੈਨਿਕਲ ਹੋਵੇ, ਇਲੈਕਟਰੋਨਿਕਸ ਜਾਂ ਸਿਵਿਲ, ਵਿੱਚ ਐਡਮਿਸ਼ਨ ਲੈ ਰਹੀਆਂ ਹਨ । ਇਸ ਵਿਸ਼ੇਸ਼ ਗੱਲ-ਬਾਤ ਦਾ ਸਿੱਧਾ ਪ੍ਰਸਾਰਨ 4 ਸਿਤੰਬਰ, 2024 ਨੂੰ ਬਾਦ ਦੁਪਿਹਰ 12 ਵਜੇ 102.7 ਐਫ. ਐਮ.ਤੇ ਹੋਏਗਾ।ਇਸ ਗੱਲ- ਬਾਤ ਵਿੱਚ ਲਵਲੀ ਦੇ ਪ੍ਰੋਫੈਸਰ ਪਰਮਿੰਦਰ ਸਿੰਘ, ਯੂਥ ਰਿਪ੍ਰਜ਼ੈਨਟੇਟਿਵ ਪ੍ਰਤਿਸ਼ਠਾ ਜੈਨ ਅਤੇ ਏ. ਐਲ. ਆਈ. ੳ. ਪ੍ਰਭਜੋਤ ਕੌਰ ਵੀ ਸ਼ਾਮਲ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੈਡਮ ਪ੍ਰੀਤ ਕੰਵਲ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਨਾਲ ਹੀ ਹੱਲਾ ਸ਼ੇਰੀ ਦਿੱਤੀ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਉਤਸਾਹਿਤ ਕਰਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਲਿਆਂਦਾ ਜਾਵੇ।

]]>
ਡਾ: ਪੂਨਮ ਸੂਰੀ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਦਾ ‘ਪਲੈਟੀਨਮ ਜੁਬਲੀ ਲੋਗੋ’ ਰਿਲੀਜ਼ https://primepunjab.com/home/2024/08/30/mehr-chand-polytechnic-college-jalandharplatinum-logo-release/ Fri, 30 Aug 2024 07:38:02 +0000 https://primepunjab.com/home/?p=7200 Jalandhar-Manvir Singh Walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਵੰਬਰ ਮਹੀਨੇ ਵਿੱਚ ਵਿਸ਼ਾਲ ‘ਪਲੈਟੀਨਮ ਜੁਬਲੀ ਸਮਾਗਮ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਵਿੱਚ 1000 ਤੋਂ ਵੱਧ ਅਲੂਮਨੀ ਮੈਂਬਰ ਸ਼ਿਰਕਤ ਕਰਨਗੇ | ਡੀ.ਏ.ਵੀ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਦਮ ਸ੍ਰੀ ਡਾ: ਪੂਨਮ ਸੂਰੀ ਜੀ ਨੇ ਡੀ.ਏ.ਵੀ. ਦਫਤਰ ਦਿੱਲੀ ਵਿਖੇ ਮੇਹਰ ਚੰਦ ਪੌਲੀਟੈਕਨਿਕ ਦੇ ਵਿਦਿਆਰਥੀਆਂ ਵੱਲੋਂ ਤਿਆਰ ‘ਪਲੈਟੀਨਮ ਜੁਬਲੀ ਲੋਗੋ’ ਰਿਲੀਜ਼ ਕੀਤਾ ਅਤੇ ਕਾਲਜ ਨੂੰ ਵਧਾਈ ਦਿੱਤੀ |  ਉਹਨਾਂ ਕਿਹਾ ਕਿ ਉਹ ਕਾਲਜ ਦੇ 60 ਸਾਲ ਪੂਰੇ ਹੋਣ ਤੇ ਡਾਇਮੰਡ ਜੁਬਲੀ ਸਮਾਗਮ ਵਿੱਚ ਵੀ ਆਏ ਸੀ ਤੇ ਹੁਣ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ |  ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਕਾਲਜ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ |  ਡਾ. ਪੂਨਮ ਸੂਰੀ ਨੇ ਇਸ ਦੇ ਨਾਲ ਹੀ ਕਾਲਜ ਦਾ ਨਵਾਂ ਪ੍ਰੋਸਪੈਕਟਸ ਵੀ ਰਿਲੀਜ਼ ਕੀਤਾ | ਇਸ ਮੌਕੇ ਉਪ ਪ੍ਰਧਾਨ ਜਸਟਿਸ ਪ੍ਰੀਤਮਪਾਲ, ਉਪ ਪ੍ਰਧਾਨ ਡਾ: ਐਸ.ਕੇ. ਸਪੋਰੀ, ਜਨਰਲ ਸੈਕਟਰੀ ਸ੍ਰੀ ਅਜੇ ਸੂਰੀ , ਸਕੱਤਰ ਸ੍ਰੀ ਰਮੇਸ਼ ਲੀਖਾ, ਸਕੱਤਰ ਸ੍ਰੀ ਅਜੇ ਗੋਸਵਾਮੀ, ਡਾਇਰੈਕਟਰ ਉੱਚ ਸਿਖਿਆ ਸ੍ਰੀ ਸ਼ਿਵ ਰਮਨ ਗੌੜ (ਰਿਟਾਇਰਡ ਆਈ.ਏ.ਐਸ) ਤੇ ਡੇਵੀਏਟ ਪ੍ਰਿੰਸੀਪਲ ਡਾ: ਸੰਜੀਵ ਨਵਲ ਅਤੇ ਕਾਲਜ ਦੇ ਸਟਾਫ ਵਿੱਚੋਂ ਡਾ. ਸੰਜੇ ਬਾਂਸਲ , ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਦੀਪ ਕੁਮਾਰ ਅਤੇ ਸ੍ਰੀ ਸੁਸ਼ੀਲ ਕੁਮਾਰ ਸ਼ਾਮਿਲ ਸਨ |

]]>