ਡਿਪਸ ‘ਚ ਗੁਲਾਲ ਲਗਾ ਕੇ ਬੱਚਿਆਂ ਨੇ ਦੋਸਤਾਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ ਦਿੱਤਿਆ

ਈਕੋ ਫਰੈਂਡਲੀ ਹੋਲੀ ਮਨਾਉਣ ਦਾ ਦਿੱਤਾ ਸੰਦੇਸ਼

7 ਮਾਰਚ (Manvir Singh Walia)

ਡਿਪਸਚੇਨਦੇਸਾਰੇਵਿਦਿਅਕਅਦਾਰਿਆਂਵਿੱਚਹੋਲੀਦਾਤਿਉਹਾਰਬੜੀਧੂਮਧਾਮਨਾਲਮਨਾਇਆਗਿਆ।ਬੱਚਿਆਂਨੇਗੁਲਾਲਲਗਾਕੇਆਪਣੇਅਧਿਆਪਕਾਂਅਤੇਦੋਸਤਾਂਨੂੰਹੋਲੀਦੀਆਂਬਹੁਤਬਹੁਤਮੁਬਾਰਕਾਂਦਿੱਤੀਆਂ।ਬੱਚਿਆਂਨੇਹੋਲੀਦੇਗੀਤਾਂ’ਤੇਨੱਚਕੇਤਿਉਹਾਰਨੂੰਹੋਰਵੀਯਾਦਗਾਰੀਬਣਾਦਿੱਤਾ।ਬੱਚਿਆਂਨੇਪ੍ਰਿੰਸੀਪਲਅਤੇਅਧਿਆਪਕਾਂਨੂੰਗੁਲਾਲਤਿਲਕਲਗਾਕੇਹੋਲੀਦੀਵਧਾਈਦਿੱਤੀਅਤੇਉਨ੍ਹਾਂਦਾਆਸ਼ੀਰਵਾਦਲਿਆ।ਸਾਰਿਆਂਨੇਆਪਣੇਦੋਸਤਾਂਨਾਲਹੋਲੀਦਾਆਨੰਦਲੈਂਦੇਹੋਏਗੁਜੀਆ, ਜਲੇਬੀਅਤੇਹੋਰਮਠਿਆਈਆਂਦਾਆਨੰਦਮਾਣਿਆ।

ਅਧਿਆਪਕਾਂਨੇਬੱਚਿਆਂਨੂੰਹੋਲੀਦੇਇਤਿਹਾਸਤੋਂਜਾਣੂਕਰਵਾਉਂਦੇਹੋਏਬੱਚਿਆਂਨੂੰਹਿਰਨਿਆਕਸ਼ਪਅਤੇਪ੍ਰਹਿਲਾਦਦੀਕਹਾਣੀਸੁਣਾਈ।ਉਨ੍ਹਾਂਦੱਸਿਆਕਿਹੋਲੀਦਾਤਿਉਹਾਰਬੁਰਾਈ’ਤੇਚੰਗਿਆਈਦੀਜਿੱਤਦਾਪ੍ਰਤੀਕਹੈ, ਇਸਦਿਨਸਾਨੂੰਸਾਰੀਆਂਮਾੜੀਆਂਯਾਦਾਂਨੂੰਭੁੱਲਕੇਨਵੀਂਸ਼ੁਰੂਆਤਕਰਨੀਚਾਹੀਦੀਹੈ।ਇਸਦਿਨਸਾਨੂੰਸਾਰਿਆਂਨੂੰਪਿਆਰਨਾਲਮਿਲਣਾਚਾਹੀਦਾਹੈ।

ਪ੍ਰਿੰਸੀਪਲਨੇਬੱਚਿਆਂਨੂੰਚਮੜੀਅਤੇਅੱਖਾਂਨੂੰਰੰਗਾਂਤੋਂਬਚਾਉਣਲਈਜਾਗਰੂਕਕਰਦੇਹੋਏਆਰਗੈਨਿਕਰੰਗਾਂਅਤੇਫੁੱਲਾਂਦੀਵਰਤੋਂਕਰਨਲਈਕਿਹਾ।ਉਨ੍ਹਾਂਕਿਹਾਕਿਹੋਲੀਖੇਡਣਤੋਂਪਹਿਲਾਂਆਪਣੇਸਰੀਰਅਤੇਚਿਹਰੇ’ਤੇਚੰਗੀਤਰ੍ਹਾਂਤੇਲਜਾਂਕਰੀਮਲੋਸ਼ਨਲਗਾਓਤਾਂਜੋਤੁਹਾਡੀਚਮੜੀ’ਤੇਰੰਗਨਾਰਹਿਜਾਵੇ।

ਐਮਡੀਸਰਦਾਰਤਰਵਿੰਦਰਸਿੰਘਨੇਸਾਰਿਆਂਨੂੰਹੋਲੀਦੀਆਂਸ਼ੁਭਕਾਮਨਾਵਾਂਦਿੰਦੇਹੋਏਬੱਚਿਆਂਨੂੰਸੁਰੱਖਿਅਤਢੰਗਨਾਲਹੋਲੀਖੇਡਣਲਈਕਿਹਾ।ਬੱਚਿਆਂਨੂੰਆਰਗੈਨਿਕਰੰਗਾਂਨਾਲਹੋਲੀਖੇਡਣੀਚਾਹੀਦੀਹੈਅਤੇਪਾਣੀਦੀਵਰਤੋਂਨਾਕਰਕੇਪਾਣੀਬਚਾਉਣਦਾਸੁਨੇਹਾਦਿੱਤਾਗਿਆ।ਸੀਈਓਮੋਨਿਕਾਮੰਡੋਤਰਾਨੇਰੰਗਾਂਨੂੰਅਨੇਕਤਾਵਿੱਚਏਕਤਾਦਾਪ੍ਰਤੀਕਦੱਸਿਆ।ਹੋਲੀ’ਤੇਹਰਰੰਗਦਾਆਪਣਾਮਹੱਤਵਹੈ, ਇਸਲਈਸਾਨੂੰਇਨ੍ਹਾਂਰੰਗਾਂਰਾਹੀਂਆਪਣੀਆਂਭਾਵਨਾਵਾਂਦਾਪ੍ਰਗਟਾਵਾਕਰਨਾਚਾਹੀਦਾਹੈਅਤੇਰਿਸ਼ਤਿਆਂ’ਚਮਿਠਾਸਲਿਆਉਣੀਚਾਹੀਦੀਹੈ