Director : Manvir singh Walia
Editor : Jatin Kumar Sahota
ਜਲੰਧਰ, 26 ਜੂਨ : Prime Punjab
ਪੁਲਸ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ SSP ਬਠਿੰਡਾ ਨੇ 7 SHO ਸਮੇਤ ਕੁੱਲ 10 ਅਧਿਕਾਰੀਆਂ ਦੇ ਤਬਾਦਲੇ ਕੀਤੇ।
ਇੰਸਪੈਕਟਰ ਦਲਜੀਤ ਸਿੰਘ ਨੂੰ ਚੋਣ ਸੈੱਲ ਤੋਂ ਹਟਾ ਕੇ ਕੈਨਾਲ ਕਾਲੋਨੀ ਦਾ SHO ਲਾਇਆ, ਜਦਕਿ ਹਰਜੋਤ ਸਿੰਘ ਥਰਮਲ ਥਾਣੇ ਦੇ ਮੁਖੀ ਬਣੇ। ਸਦਰ ਰਾਮਪੁਰਾ, ਸੰਗਤ ਮੰਡੀ, ਨਥਾਣਾ ਥਾਣਿਆਂ ‘ਚ ਵੀ ਨਵੇਂ SHO ਤਾਇਨਾਤ।
SI ਅਮਰੀਕ ਸਿੰਘ ਤਲਵੰਡੀ ਸਾਬੋ ਅਤੇ ਦਿਲਬਾਗ ਸਿੰਘ ਰਾਮਾ ਮੰਡੀ ਦੇ SHO ਨਿਯੁਕਤ। ਪੁਲਸ ਅਨੁਸਾਰ ਸਾਰੇ ਤਬਾਦਲੇ ਪ੍ਰਸ਼ਾਸਨਿਕ ਆਧਾਰ ‘ਤੇ ਹਨ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।