Senior : Birkamal Singh Walia
Editor : Jatin Kumar Sahota
ਜਲੰਧਰ, 29 ਜੁਲਾਈ : Prime Punjab
ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਕਮਿਸ਼ਨਰੇਟ ਦੀ ਟ੍ਰੈਫਿਕ ਪੁਲਿਸ ਨੂੰ ਅੱਜ ਰੇਨਕੋਟ ਅਤੇ ਡੰਪ ਬੂਟ ਵੰਡੇ ਗਏ।
ਪੁਲਿਸ ਕਮਿਸ਼ਨਰ ਸ੍ਰੀ ਸਿਕੰਦਰ ਸਿੰਘ, IPS ਦੇ ਦਿਸ਼ਾ-ਨਿਰਦੇਸ਼ਾਂ ਅਤੇ ADCP ਟ੍ਰੈਫਿਕ ਗੁਰਬਾਜ ਸਿੰਘ (PPS) ਤੇ ACP ਟ੍ਰੈਫਿਕ ਅਜੇ ਸਿੰਘ (PPS) ਦੀ ਨਿਗਰਾਨੀ ਹੇਠ ERS ਦਫ਼ਤਰ ਟ੍ਰੈਫਿਕ ਵਿਂਗ ਵੱਲੋਂ ਇਹ ਵੰਡ ਕੀਤੀ ਗਈ।
ਕੁੱਲ ਵੰਡ:
– ਰੇਨਕੋਟ: 100
– ਡੰਪ ਬੂਟ: 100
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸਦਾ ਮਕਸਦ ਬਰਸਾਤ ਵਿੱਚ ਵੀ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਬਿਨਾਂ ਰੁਕਾਵਟ ਦੇ ਲੋਕਾਂ ਦੀ ਸੇਵਾ ਕਰਨ ‘ਚ ਸਹਾਇਤਾ ਦੇਣਾ ਹੈ ਤਾਂ ਜੋ ਉਹ ਮੌਸਮ ਦੀ ਪਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਨਿਭਾ ਸਕਣ।


More Stories
30 ਨੂੰ ਪੰਜਾਬ ਬੰਦ ਨਹੀਂ ਹੋਵੇਗਾ: ਭਾਜਪਾ ਨੇਤਾ ਵਿਪਨ ਸਭਰਵਾਲ ਨੇ ਕੀਤਾ ਸਪੱਸ਼ਟ, ਮੀਟਿੰਗਾਂ ਰਾਹੀਂ ਹੱਲ ਦੀ ਕੋਸ਼ਿਸ਼।
ਪੰਜਾਬ ਪ੍ਰੈਸ ਕਲੱਬ ‘ਚ ਹੰਗਾਮਾ: ਕਮਿਸ਼ਨਰ ਨਾਲ ਬ੍ਰੇਕਫਾਸਟ ‘ਚ ਮੈਂਬਰਾਂ ਨੂੰ ਰੋਕਣ ‘ਤੇ ਪੱਤਰਕਾਰਾਂ ਦਾ ਵਿਰੋਧ।
ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ।