Pages

Pages

ਪੰਜਾਬ ‘ਚ 3 IAS ਅਧਿਕਾਰੀਆਂ ਦੇ ਤਬਾਦਲੇ – ਖੇਡ ਵਿਭਾਗ ਨੂੰ ਮਿਲਿਆ ਨਵਾਂ ਡਾਇਰੈਕਟਰ, PAU ਨੂੰ ਨਵਾਂ ਰਜਿਸਟਰਾਰ।

ਚੰਡੀਗੜ੍ਹ, 11 ਸਤੰਬਰ : Prime Punjab 

ਮਾਨ ਸਰਕਾਰ ਨੇ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ਕਰਦਿਆਂ 3 IAS ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਮੁੱਖ ਸਕੱਤਰ KAP ਸਿਨਹਾ ਨੇ ਤੁਰੰਤ ਜੁਆਇਨ ਕਰਨ ਦੇ ਹੁਕਮ ਜਾਰੀ ਕੀਤੇ ਹਨ।

 

PAU ਲੁਧਿਆਣਾ ਦੇ ਰਜਿਸਟਰਾਰ ਤੋਂ ਹੁਣ ਉਨ੍ਹਾਂ ਨੂੰ ਮਹਿਲਾ ਕਮਿਸ਼ਨ ‘ਚ ਭੇਜਿਆ ਗਿਆ ਹੈ। ਉਹ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰ ਸਕੱਤਰ ਹੋਣਗੇ।

 

PEDA ਦੇ ਚੀਫ ਵਜੋਂ ਬਰਕਰਾਰ ਰਹਿਣ ਦੇ ਨਾਲ-ਨਾਲ ਉਨ੍ਹਾਂ ਨੂੰ ਵੱਡਾ ਵਾਧੂ ਅਹੁਦਾ ਦਿੱਤਾ ਗਿਆ ਹੈ। ਹੁਣ ਉਹ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਵੀ ਹੋਣਗੇ। ਇਸ ਨਾਲ IAS ਸਕਸ਼ਮਨੀ ਤੋਂ ਇਹ ਵਾਧੂ ਚਾਰਜ ਵਾਪਸ ਲੈ ਲਿਆ ਗਿਆ ਹੈ।

 

ਸਿਹਤ ਵਿਭਾਗ ਦੇ ਵਧੀਕ ਸਕੱਤਰ ਤੋਂ ਹੁਣ ਉਨ੍ਹਾਂ ਨੂੰ PAU ਲੁਧਿਆਣਾ ਦਾ ਨਵਾਂ ਰਜਿਸਟਰਾਰ ਲਗਾਇਆ ਗਿਆ ਹੈ। ਉਹ ਰਿਸ਼ੀ ਪਾਲ ਸਿੰਘ ਦੀ ਥਾਂ ਲੈਣਗੇ।