ਜਲੰਧਰ, 23 ਅਪ੍ਰੈਲ
: Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 21ਅਪ੍ਰੈਲ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ।
ਕੁੱਲ 200 ਮਾਮਲਿਆਂ ਨਾਲ ਸੰਬੰਧਿਤ ਸਮੱਗਰੀ ਨਸ਼ਟ ਕੀਤੀ ਗਈ, ਜਿਸ ਵਿੱਚ ਹੀਰੋਇਨ, ਚੂਰਾ ਪੋਸਤ, ਨਸ਼ੀਲਾ ਪਾਊਡਰ,ਕੈਪਸੂਲ, ਗੋਲੀਆਂ, ਗਾਂਜਾ, ਸਮੈਕ ਆਦਿ ਸ਼ਾਮਲ ਹਨ।
ਮਾਮਲੇ ਨਾਲ ਸੰਬੰਧਿਤ ਜ਼ਬਤ ਸਮੱਗਰੀ ਵਿੱਚ ਚੂਰਾ ਪੋਸਤ: 65 ਕਿਲੋ 900 ਗ੍ਰਾਮ, ਹੇਰੋਇਨ: 03 ਕਿਲੋ 820 ਗ੍ਰਾਮ, ਗੋਲੀਆਂ: 60, ਕੈਪਸੂਲ: 1,830 , ਗਾਂਜਾ: 01 ਕਿਲੋ 150 ਗ੍ਰਾਮ, ਨਸ਼ੀਲਾ ਪਾਊਡਰ: 45 ਗ੍ਰਾਮ , ਸਮੈਕ: 16 ਗ੍ਰਾਮ ਸ਼ਾਮਲ ਸੀ।
ਕਮਿਸ਼ਨਰੇਟ ਪੁਲਿਸ ਜਲੰਧਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।


More Stories
ਪੰਜਾਬ ਪੁਲਿਸ ਨੇ ਸੀ.ਆਈ.ਏ. ਮੋਗਾ, ਸਰਹਿੰਦ ਅਤੇ ਸ਼ੰਬੂ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾਏ।
ਗੈਂਗਸਟਰਾਂ ’ਤੇ ਵਾਰ ਦਾ 102ਵਾਂ ਦਿਨ: ਪੰਜਾਬ ਪੁਲਿਸ ਵੱਲੋਂ 472 ਥਾਵਾਂ ’ਤੇ ਛਾਪੇਮਾਰੀ; 241 ਗ੍ਰਿਫ਼ਤਾਰ।
पंजाब आर्टिफिशियल इंटेलिजेंस सिस्टम ने गैंगस्टर नेटवर्क के खिलाफ पंजाब पुलिस को दी नई ताकत।