Pages

Pages

ਐਮ.ਆਰ.ਐਸ.ਏ.ਐਫ.ਪੀ.ਆਈ. ਵੱਲੋਂ ਹੋਣਹਾਰ ਕੈਡਿਟਾਂ ਨੂੰ ‘ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ।

Director : Manvir Singh Walia 

Editor : Jatin Kumar Sahota 

ਜਲੰਧਰ, 17 ਜੂਨ : Prime Punjab 

ਐਸ.ਏ.ਐਸ. ਨਗਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਹਾਲ ਹੀ ਵਿੱਚ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ 9 ਕੈਡਿਟਾਂ ਅਤੇ ਐਨ.ਡੀ.ਏ. ਤੋਂ ਗ੍ਰੈਜੂਏਟ ਹੋਏ 5 ਕੈਡਿਟਾਂ ਨੂੰ ‘ਅਚੀਵਰਜ਼ ਐਵਾਰਡ’ ਦਿੱਤਾ।

 

– ਪ੍ਰਧਾਨਗੀ: ਏਅਰ ਮਾਰਸ਼ਲ ਟੀ.ਐਸ. ਰੰਧਾਵਾ (ਸੇਵਾਮੁਕਤ), ਐਨ.ਡੀ.ਏ. ਦੇ ਸਾਬਕਾ ਕਮਾਂਡੈਂਟ

– ਸੰਸਥਾ ਦੀ ਕਾਰਗੁਜ਼ਾਰੀ: ਹੁਣ ਤੱਕ 324 ਕੈਡਿਟ ਐਨ.ਡੀ.ਏ/ਹੋਰ ਅਕੈਡਮੀਆਂ ਲਈ ਚੁਣੇ, ਜਿਨ੍ਹਾਂ ਵਿੱਚੋਂ 196 ਅਫਸਰ ਬਣ ਚੁੱਕੇ ਹਨ

ਦਾਖਲਾ: 2 ਸਾਲਾ ਰੈਜ਼ੀਡੈਂਸ਼ੀਅਲ ਪ੍ਰੋਗਰਾਮ, ਹਰ ਸਾਲ 4000 ਅਰਜ਼ੀਆਂ ‘ਚੋਂ ਸਿਰਫ਼ 48 ਕੈਡਿਟਾਂ ਦੀ ਚੋਣ