Pages

Pages

ਪੰਜਾਬ ‘ਚ ਭਲਕੇ 28 ਸਤੰਬਰ ਨੂੰ ਰਾਖਵੀਂ ਛੁੱਟੀ, ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਐਲਾਨ।

ਪੰਜਾਬ, 28 ਸਤੰਬਰ : Prime Punjab 

28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ। ਇਸ ਮੌਕੇ ਪੰਜਾਬ ਸਰਕਾਰ ਨੇ ਸੂਬੇ ‘ਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ।

 

ਇਹ ਛੁੱਟੀ ਸਿਰਫ ਸਰਕਾਰੀ ਮੁਲਾਜ਼ਮਾਂ ਲਈ ਹੋਵੇਗੀ ਜੋ ਸਾਲ ਦੀਆਂ 27 ਰਾਖਵੀਆਂ ਛੁੱਟੀਆਂ ‘ਚੋਂ 2 ਛੁੱਟੀਆਂ ਲੈ ਸਕਦੇ ਹਨ।

 

ਨੋਟ: ਇਹ ਗਜ਼ਟਿਡ ਛੁੱਟੀ ਨਹੀਂ ਹੈ, ਇਸ ਕਰਕੇ ਸਕੂਲ, ਕਾਲਜ, ਦੁਕਾਨਾਂ ਬੰਦ ਨਹੀਂ ਹੋਣਗੀਆਂ।