Pages

Pages

ਆਪ’ ਨੇ ਖੋਲ੍ਹੇ ਪੱਤੇ! 2027 ਚੋਣਾਂ ਲਈ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਜਲੰਧਰ ਤੋਂ ਵਿਨੀਤ ਧੀਰ, ਨਿਤਿਨ ਕੋਹਲੀ, ਦੀਪਕ ਬਾਲੀ ਤੇ ਪਵਨ ਟੀਨੂੰ ਨੂੰ ਮਿਲੀ ਟਿਕਟ।

ਚੰਡੀਗੜ੍ਹ, 12 ਨਵੰਬਰ : Prime Punjab

ਆਮ ਆਦਮੀ ਪਾਰਟੀ ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 12 ਨਵੰਬਰ 2026 ਨੂੰ ਜਾਰੀ ਇਸ ਸੂਚੀ ‘ਚ ਕੁੱਲ 31 ਉਮੀਦਵਾਰਾਂ  ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ।