Pages

Pages

2027 ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਪ੍ਰਸ਼ਾਸਨਿਕ ਸਰਜਰੀ, ਇੱਕੋ ਦਿਨ 140 ਅਧਿਕਾਰੀਆਂ ਦੇ ਤਬਾਦਲੇ।

ਚੰਡੀਗੜ੍ਹ, 11 ਨਵੰਬਰ : Prime Punjab

ਚੰਡੀਗੜ੍ਹ  ਚੋਣ ਕਮਿਸ਼ਨ ਦੀ ਡੈੱਡਲਾਈਨ ਤੋਂ ਬਾਅਦ ਪੰਜਾਬ ਸਰਕਾਰ ਨੇ ਤਬਾਦਲਿਆਂ ਦੀਆਂ 3 ਸੂਚੀਆਂ ਜਾਰੀ ਕਰ ਦਿੱਤੀਆਂ। ਪਹਿਲੀ ਸੂਚੀ ‘ਚ 20 IAS, ਦੂਜੀ ‘ਚ 9 IAS ਅਤੇ ਤੀਜੀ ‘ਚ 111 PCS ਅਧਿਕਾਰੀ ਸ਼ਾਮਲ ਹਨ। ਚੋਣਾਂ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਨਿਰਪੱਖ ਕਰਨ ਲਈ ਇਹ ਵੱਡਾ ਫੇਰਬਦਲ ਕੀਤਾ ਗਿਆ ਹੈ।