featured

Jalandhar-Manvir Singh Walia एच.एम.वी. कॉलेजिएट सीनियर सेकेंडरी स्कूल में प्राचार्या प्रो. डॉ. (श्रीमती) अजय सरीन के दिशा-निर्देश अधीन जैव विविधता...

Jalanhar-Prime Punjab विश्व साइकिल दिवस के जश्न में, ज़ी पंजाबी के लोकप्रिय शो "सहजवीर" और "शिविका- साथ युगां युगां दा"...

Jalandhar-Manvir Singh walia पी.सी.एम.एस.डी. कॉलेज फॉर वुमेन, जालंधर के पीजी वाणिज्य एवं प्रबंधन विभाग ने 29 अप्रैल, 2024 से 29...

ਜਲੰਧਰ , ਖਡੂਰ ਸਾਹਿਬ , ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਕਮਿਊਨਿਸਟ ਅਤੇ ਬਾਕੀ ਥਾਵਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ ਜਲੰਧਰ / ਚੰਡੀਗੜ੍ਹ 31 ਮਈ : Manvir Singh Walia ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਅਤੇ ਕੇਂਦਰੀ...

4 ਜੂਨ ਨੂੰ ਮੋਦੀ ਸਰਕਾਰ ਹਾਰੇਗੀ , ਇੰਡੀਆ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ - ਕਾਮਰੇਡ ਬੰਤ ਸਿੰਘ ਬਰਾੜ ਜਲੰਧਰ 31 ਮਈ :Manvir Singh Walia  ਸੀਪੀਆਈ ( ਐਮ ) ਦੇ ਜਲੰਧਰ ਦਫਤਰ ਤੋਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵੱਲੋਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਬਹਾਦਰ ਲੋਕ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਲੋਕ ਵੋਟ ਪੋਲ ਕਰਨਗੇ । ਮੋਦੀ ਦੇ ਫਿਰਕੂ ਕਾਰਪੋਰੇਟ ਗਠਜੋੜ ਦੀ ਸਰਕਾਰ ਨੂੰ ਹਰਾਇਆ ਜਾਵੇਗਾ ਅਤੇ ਧਰਮ ਨਿਰਪੱਖ ਜਮਹੂਰੀ ਇੰਡੀਆ ਗਠਜੋੜ ਦੀ ਸਰਕਾਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤਰ੍ਹਾਂ ਭਾਰਤ ਦੇਸ਼ ਦੇ ਮਜ਼ਦੂਰਾਂ , ਕਿਸਾਨਾਂ , ਹੋਰ ਕਿਰਤੀ ਲੋਕਾਂ , ਔਰਤਾਂ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਾਵੇਗੀ ।  ਮਹਿੰਗਾਈ , ਬੇਰੁਜ਼ਗਾਰੀ , ਗਰੀਬੀ ਤੇ ਕਾਬੂ ਪਾਉਂਦੇ ਹੋਏ ਸਕੂਲ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ।  ਆਖਰੀ ਤੇ 7ਵੇਂ ਗੇੜ ਦੀਆਂ ਵੋਟਾਂ ਪੰਜਾਬ ਅੰਦਰ ਲੋਕ 1 ਜੂਨ 2024 ਨੂੰ ਪਾ ਕੇ ਫਿਰਕੂ ਤੇ ਤਾਨਾਸ਼ਾਹ ਮੋਦੀ ਸਰਕਾਰ ਨੂੰ ਹਰਾਉਣਗੇ । ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ 4 ਖੱਬੇ ਪੱਖੀ ਪਾਰਟੀਆਂ ਅਤੇ 9 ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ । 4 - ਜਲੰਧਰ ਲੋਕ ਸਭਾ ਹਲਕਾ ਤੋਂ ਸੀਪੀਆਈ ( ਐਮ ) ਅਤੇ ਸੀਪੀਆਈ  ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਜਿੱਤ ਯਕੀਨੀ ਹੈ ।