ਜਲੰਧਰ, 24 ਨਵੰਬਰ : Prime Punjab
ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਸਿੱਖ ਕੌਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ‘ਤੇ ਵੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਸਨ।



More Stories
ਚੱਕ ਕਲਾਂ ਨੇੜੇ ਦੁਖਦਾਈ ਹਾਦਸਾ: ਦਰੱਖਤ ਨਾਲ ਟਕਰਾਇਆ ਬਾਈਕ, 2 ਨੌਜਵਾਨਾਂ ਦੀ ਜਾਨ ਗਈ, ਤੀਜਾ ਲੁਧਿਆਣਾ ਹਸਪਤਾਲ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ।
ਦਿਲਜੀਤ ਦੋਸਾਂਝ ਦੇ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਧਮਕੀ ਭਰੀ ਈਮੇਲ, ਪੁਲਿਸ ਨੇ ਦਰਜ ਕੀਤੀ FIR – 29 ਨਵੰਬਰ ਵਾਲਾ ਸ਼ੋਅ ਹੋਵੇਗਾ?।
ਅੰਮ੍ਰਿਤਸਰ ‘ਚ ਦੁਖਦਾਈ ਘਟਨਾ: ਜੁਝਾਰ ਸਿੰਘ ਐਵੇਨਿਊ ‘ਚ ਘਰ ਅੰਦਰ ਫਾਇਰਿੰਗ, 50 ਸਾਲਾ ਵਿਅਕਤੀ ਸਮੇਤ ਪਰਿਵਾਰ ਦੇ 4 ਜੀਆਂ ਦੀ ਜਾਨ ਗਈ।